ਮਾਈਨਿੰਗ ਮਾਫੀਆ ਦੇ ਖਿਲਾਫ ਗੁੰਡਾਗਰਦੀ ਬਰਦਾਸ਼ਤ ਨਹੀਂ: ਕਪਿਲ ਵਰਮਾ ਪੰਜਾਬ ਯੁਵਾ ਚੇਅਰਮੈਨ

ਜਲੰਧਰ 22 ਜੂਨ (ਜਸਵਿੰਦਰ ਆਜ਼ਾਦ)- ਸੂਬੇ ਵਿੱਚ ਨਜਾਇਜ ਮਾਇਨਿੰਗ ਕਰਨ ਵਾਲਿਆਂ ਵਾਲਿਆਂ ਦੇ ਹੌਂਸਲੇ ਪਹਿਲਾ ਵਾਂਗੂ ਹੀ ਬੁਲੰਦ ਹਨ। ਇਸਦੀ ਤਾਜ਼ਾ ਮਿਸਾਲ ਕਲ ਰੋਪੜ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿਨਦਿਆਂ ਜਿਨ੍ਹਾਂ ਨੇ ਮੀਏਨੀਂਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਉੱਤੇ ਕੀਤੇ ਮੀਏਨੀਂਗ ਮਾਫੀਆ ਵਲੋਂ ਕੀਤੇ ਹਮਲੇ ਨੇ ਸਾਫ ਜਾਹਰ ਕਰ ਦਿੱਤਾ।ਸ਼ਿਵਸੇਨਾ ਹਿੰਦੁਸਤਾਨ ਦੇ ਯੁਵਾ ਚੇਅਰਮੈਨ ਕਪਿਲ ਵਰਮਾ ਨੇ ਆਪ ਵਿਧਾਇਕ ਤੇ ਹੋਏ ਹਮਲੇ ਦੀ ਨਿਖੇਦੀ ਕਰਦਿਆ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਕਤਿੱਥ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ। ਯੁਵਾ ਚੇਅਰਮੈਨ ਪੰਜਾਬ ਕਪਿਲ ਵਰਮਾ ਨੇ ਕਿਹਾ ਏਦਾਂ ਲਗਦਾ ਹੈ ਜੋ ਨਜਾਇਜ ਮਾਇਨਿੰਗ ਦਾ ਧੰਦਾ ਪਹਿਲਾ ਚਲਦਾ ਸੀ ਉਸਨੂੰ ਪਹਿਲਾ ਵੀ ਰਾਜਨੈਤਿਕ ਪ੍ਰੋਤਸਾਹਨ ਸੀ ਤੇ ਹੁਣ ਵੀ ਸਰਕਾਰ ਬਦਲਣ ਤੇ ਵੀ ਓਹਨਾ ਨੂੰ ਰਾਜਨੀਤਿਕ ਸਰਪ੍ਰਸਤੀ ਕਾਇਮ ਹੈ।
    Blogger Comment
    Facebook Comment

0 comments:

Post a Comment