ਜਲੰਧਰ 16 ਜੁਲਾਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦਾ ਪੀ. ਜੀ. ਡਿਪਲੋਮਾ ਇਨ ਕਾਸਮੋਟੋਲੋਜੀ ਦਾ ਮਈ 2018 ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿਚ ਕੁਮਾਰੀ ਜਨਤ ਵਰਮਾ 650 ਵਿਚੋਂ 549 ਅੰਕ ਲੈ ਕੇ ਕਾਲਜ ਵਿਚ ਪਹਿਲੇ ਸਥਾਨ ਤੇ ਰਹੀ। ਕੁਮਾਰੀ ਮਹਿਕ 650 ਵਿਚੋਂ 544 ਅੰਕ ਲੈ ਕੇ ਦੂਜੇ ਸਖਾਨ ਤੇ ਰਹੀ ਅਤੇ ਕੁਮਾਰੀ ਨੀਰੂ ਕੌਲ 650 ਵਿਚੋਂ 541 ਅੰਕ ਲੈ ਕੇ ਤੀਜੇ ਸਥਾਨ ਤੇ ਰਹੀ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਨਾਂ ਨੂੰ ਵਧਾਈ ਦਿੱਤੀ।








0 comments:
Post a Comment