ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ ਜਲੰਧਰ ਦਾ ਐਮ.ਐਸ.ਸੀ ਆਈ ਟੀ 4 ਸਮੈਸਟਰ ਦਾ ਸ਼ਾਨਦਾਰ ਨਤੀਜਾ

ਜਲੰਧਰ 13 ਜੁਲਾਈ (ਜਸਵਿੰਦਰ ਆਜ਼ਾਦ)- ਪੀ.ਸੀ.ਐਮ.ਐਸ. ਡੀ ਕਾਲਜ ਫਾਰ ਵੂਮੈਨ ਜਲੰਧਰ ਦਾ ਕੰਪਿਊਟਰ ਸਾਇੰਸ ਆਈ.ਟੀ ਦਾ 4 ਸਮੈਸਟਰ ਦਾ ਮਈ 2018 ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਤੀਜਾ ਅਤਿਅੰਤ ਸ਼ਾਨਦਾਰ ਰਿਹਾ।  ਜਿਸ ਵਿੱਚ ਕੁਮਾਰੀ ਲਤਿਕਾ ਨੇ 2400 ਵਿਚੋ 1585 ਅੰਕ ਪ੍ਰਾਪਤ ਕੀਤੇ ਤੇ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਉਨਾ ਨੇ ਕਾਲਜ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ।

    Blogger Comment
    Facebook Comment

0 comments:

Post a Comment