ਨਯੂ ਈਮੇਜ ਇੰਸਟੀਚਿਊੂਟ ਦੁਆਰਾ ਫ੍ਰੀ ਸੈਮੀਨਾਰ ਦਾ ਆਯੋਜਨ

  • ਇੰਸਟੀਚਿਊੂਟ ਐਕਸਪਰਟ ਨੇ ਦੱਸੇ ਥ੍ਰੀ ਡੀ ਹੇਅਰ ਕਲਰ, ਪਰਮਨੈਂਟ ਟੈਟੂ, ਕਾਸਟਾਲਜੀ ਅਤੇ ਮੇਕ-ਅਪ ਦੇ ਟਿਪਸ
  • 150 ਤੋਂ ਵੀ ਵੱਧ ਲੋਕਾਂ ਨੇ ਲਿਆ ਭਾਗ

ਜਲੰਧਰ 5 ਅਗਸਤ (ਜਸਵਿੰਦਰ ਆਜ਼ਾਦ)- ਨਯੂ ਈਮੇਜ ਇੰਸਟੀਚਿਊੂਟ ਦੁਆਰਾ ਫ੍ਰੀ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ 150 ਤੋਂ ਵੀ ਵੱਧ ਲੋਕਾਂ ਨੇ ਬਯੂਟੀ ਇੰਡਸਟਰੀ ਬਾਰੇ ਜਾਨਕਾਰੀ ਲੈਣ ਲਈ ਹਿੱਸਾ ਲਿਆ।
ਇਸ ਸੈਮੀਨਾਰ ਵਿੱਚ ਨਯੂ ਈਮੇਜ ਇੰਸਟੀਚਿਊੂਟ ਦੇ ਚੇਅਰਮੈਨ ਸ਼੍ਰੀ ਜੋਏਬੀਰ ਸਿੰਘ ਕਟਾਰਿਆ ਅਤੇ ਮੈਨੇਜਿੰਗ ਡਾਏਰੈਕਟਰ ਸ਼੍ਰੀਮਤਿ ਪੂਜਾ ਸਿੰਘ ਮੁੱਖ ਤੌਰ ਤੇ ਮੌਜੂਦ ਸਨ।
ਇੰਸਟੀਚਿਊੂਟ ਦੇ ਵੱਖ ਵਿਭਾਗਾਂ ਤੋਂ ਆਏ ਐਕਸਪਰਟਾਂ ਨੇ ਲੋਕਾਂ ਨੂੰ ਡੈਮੋ ਕਲਾਸ ਦੁਆਰਾ ਥ੍ਰੀ ਡੀ ਹੇਅਰ ਕਲਰ, ਪਰਮਨੈਂਟ ਟੈਟੂ, ਕਾਸਟਾਲਜੀ ਅਤੇ ਮੇਕ-ਅਪ ਦੇ ਟਿਪਸ ਦੱਸੇ ਅਤੇ ਮੌਜੂਦ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ।
ਨਯੂ ਈਮੇਜ ਇੰਸਟੀਚਿਊੂਟ ਦੀ ਮੈਨੇਜਿੰਗ ਡਾਏਰੈਕਟਰ ਸ਼੍ਰੀਮਤਿ ਪੂਜਾ ਸਿੰਘ ਨੇ ਕਿਹਾ ਕਿ ਹਰ ਸਾਲ ਫ੍ਰੀ ਸੈਮੀਨਾਰ ਕਰਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਬਯੂਟੀ ਇੰਡਸਟਰੀ ਬਾਰੇ ਜਾਨਕਾਰੀ ਦੇਣਾ ਹੈ ਅਤੇ ਇਸ ਇੰਡਸਟਰੀ ਵਿੱਚ ਵੱਧ ਰਹੇ ਕਰਿਅਰ ਬਾਰੇ ਜਾਗਰੁਕ ਕਰਵਾਉਣਾ ਹੈ।
Share on Google Plus

About Unknown

    Blogger Comment
    Facebook Comment

0 comments:

Post a Comment