ਜਲੰਧਰ 8 ਸਤੰਬਰ (ਗੁਰਕੀਰਤ ਸਿੰਘ)- ਸਿੰਗਰ ਬਾਵਾ ਰਾਏਕੋਟੀ ਦਾ ਅੱਜ ਸਿੰਗਲ ਟਰੈਕ ਦੂਰ ਰਿਲੀਜ਼ ਹੋਇਆ ਹੈ। ਇਸ ਸੈਡ ਗੀਤ ਨੂੰ ਕੈਂਡੀ ਬੀਟਸ ਨੇ ਸੰਗੀਤ ਦਿੱਤਾ ਹੈ। ਇਹ ਗੀਤ ਸੈਵਨ ਸਟੋਨ ਇੰਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਇਨਕਾਰਾਨੇਸ਼ਨ ਨੇ ਡਾਇਰੈਕਟ ਕੀਤੀ ਹੈ ਅਤੇ ਗ੍ਰਾਊਂਡ ਪ੍ਰਮੋਸ਼ਨ ਆਈਕੌਨਿਕ ਮੀਡੀਆ ਕਰ ਰਿਹਾ ਹੈ। ਇਹ ਗੀਤ ਸਰੋਤਿਆਂ ਦੇ ਦਿਲਾਂ ਤੱਕ ਜ਼ਰੂਰ ਪਹੁੰਚ ਕਰੇਗਾ। ਇਸ ਤੋਂ ਪਹਿਲਾਂ ਵੀ ਬਾਵਾ ਲੇਖਕ ਵਜੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤ ਲਹਿੰਗਾ, ਰੰਗ ਪਿਆਰ ਦਾ ਅਤੇ ਯਾਰ ਸ਼ੌਕੀਨ ਨਾਲ ਨਾਮਣਾ ਖੱਟ ਚੱੁਕੇ ਹਨ ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment