ਜਲੰਧਰ 5 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ ਦੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਕਰਣ ਦਾ ਸੰਦੇਸ਼ ਦਿੰਦੇ ਹੋਏ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।ਜਿਸ ਵਿੱਚ ਮੰਡੀ ਰੋਡ ਦੇ ਵਿਦਿਆਰਥੀਆਂ ਕੋਹਿਮਾ, ਆਦਿਤੀ, ਅੰਜਲੀ, ਖੁਸ਼ੀ, ਖੁਸ਼ਬੂ, ਸਿਮਰਨਜੀਤ, ਪੂਨਮ, ਨਿੱਧੀ, ਰਿੱਦੀ ਆਦਿ ਨੇ ਆਪਣੇ ਚਿਹਰੇ ਉੱਤੇ ਰੁੱਖਾਂ, ਗੌ ਗਰੀਨ, ਸੇਵ ਟ੍ਰੀ ਸੇਵ ਲਾਇਫ, ਪਾਣੀ ਬਚਤ ਦਾ ਸੰਦੇਸ਼ ਬਣਾ ਵਾਤਾਵਰਣ ਨੂੰ ਬਚਾਉਣ ਨੂੰ ਕਿਹਾ।ਇਸਦੇ ਨਾਲ ਹੀ ਵਿਦਿਆਰਥੀਆਂ ਨੇ ਵਾਤਾਵਰਣ ਦੇ ਦੋਸਤ ਬਣਨ ਨੂੰ ਕਿਹਾ ਨਾਲ ਹੀ ਵਿਦਿਆਰਥੀਆਂ ਵਲੋਂ ਸੰਸਥਾ ਵਿੱਚ ਪੌਦੇ ਲਗਾਉਦੇ ਹੋਏ ਕੈਂਪਸ ਨੂੰ ਸੁੰਦਰ ਬਣਾਇਆ ਗਿਆ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਲਭਰ ਦੇ ਮੌਸਮ ਵਿੱਚ ਆ ਰਹੀ ਤਬਦੀਲੀ ਦਾ ਸਭ ਤੋਂ ਵੱਡਾ ਕਾਰਨ ਵਾਤਾਵਰਣ ਦੀ ਸੰਭਾਲ ਨਾ ਕਰਣਾ ਹੈ।ਇਸ ਲੲ ਿਸਾਨੂੰ ਜਿਆਦਾ ਤੋਂ ਜਿਆਦਾ ਘਰਾਂ ਅਤੇ ਆਲੇ ਦੁਆਲੇ ਰੁੱਖ ਲਗਾਉਦੇ ਚਾਹੀਦੇ ਹਨ।ਤਾਂਕਿ ਵਾਤਾਵਰਣ ਦੇ ਵਿਨਾਸ਼, ਮਾਨਵੀ ਅਤੇ ਜਵੀ-ਜੰਤੂਆ ਨੂੰ ਬਚਾਇਆ ਜਾ ਸਕੇ।
Home / Punjabi
/ ਸੇਂਟ ਸੋਲਜਰ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਮਨਾਇਆ ਵਿਸ਼ਵ ਵਾਤਾਵਰਣ ਦਿਵਸ
- Blogger Comment
- Facebook Comment
Subscribe to:
Post Comments
(
Atom
)
0 comments:
Post a Comment