ਜਲੰਧਰ 25 ਜੂਨ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਦਿਲਬਾਗ ਸਿੰਘ,ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ, ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਅਗਵਾਈ ਹੇਠ ਹਸਬ ਹਦਾਇਤ ਏ.ਐਸ.ਆਈ ਰਸ਼ਪਾਲ ਸਿੰਘ ਚੌਕੀ ਇੰਚਾਰਜ ਮਲਸੀਆ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਦੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋ 04 ਲੱਖ 01 ਹਜਾਰ ਰੁਪਏ ,210 ਗ੍ਰਾਮ ਨਸ਼ੀਲਾ ਪਦਾਰਥ,ਟੀ.ਵੀ.ਐਸ ਯੂਪੀਟਰ ਸਕੂਟਰੀ ਪੀ.ਬੀ.09-ਏ.ਜੀ-0461 ਅਤੇ ਮੋਟਰ ਸਾਇਕਲ ਸੀ.ਟੀ-100 ਸਮੇਤ ਕੀਤਾ ਗ੍ਰਿਫਤਾਰ ਕੀਤਾ ਅਤੇ ਦੋਸ਼ੀਆ ਨੇ ਦੱਸਿਆ ਕਿ ਉਹਨਾ ਨੇ 24 ਹਜਾਰ ਰੁਪਏ ਖਰਚ ਲਏ ਹਨ।ਮਿਤੀ 19.06.18 ਨੂੰ ਮਿੰਟੂ ਪੁੱਤਰ ਲੇਟ ਸ਼ਿਵ ਲਾਲ ਵਾਸੀ ਅਜਾਦ ਨਗਰ ਥਾਣਾ ਸ਼ਾਹਕੋਟ ਨੇ ਆਪਣਾ ਬਿਆਨ ਲਿਖਵਾਇਆ ਸੀ ਕਿ ਉਹ ਤਰਸੇਮ ਮਿੱਤਲ ਐਡ ਸੰਨਜ ਦੀ ਵੈਸਟਰਨ ਯੂਨੀਅਨ ਮਨੀਗ੍ਰਾਮ ਦੇ ਦਫਤਰ ਅੰਮਿਤ ਇੰਟਰਪ੍ਰਾਈਜਿਜ ਮਲਸੀਆ ਬਰਾਚ ਵਿੱਚ ਅਰਸਾ ਕਰੀਬ 14 ਸਾਲ ਤੋ ਨੌਕਰੀ ਕਰਦਾ ਹੈ।ਉਹ ਰੋਜਾਨਾ ਸ਼ਾਹਕੋਟ ਵਾਲੇ ਦਫਤਰ ਤਂੋ ਨਗਦ ਕੈਸ਼ ਅਤੇ ਚੈਕ ਬੁੱਕ ਵਗੈਰਾ ਹਾਸਲ ਕਰਕੇ ਬੱਸ ਰਾਹੀ ਮਲਸੀਆ ਬ੍ਰਾਚ ਵਿੱਚ ਜਾਂਦਾ ਹੈ ਅਤੇ ਸ਼ਾਮ ਦੇ ਸਮੇਂ ਵਾਪਸੀ ਪਰ ਬਚਦੀ ਨਗਦੀ ਅਤੇ ਹੋਰ ਹਿਸਾਬ ਕਿਤਾਬ ਸ਼ਾਹਕੋਟ ਵਿਖੇ ਆਪਣੇ ਮਾਲਕਾਂ ਦੇ ਹਵਾਲੇ ਕਰ ਦਿੰਦਾ ਹੈ ਅੱਜ ਉਹ ਸ਼ਾਹਕੋਟ ਦਫਤਰ ਤੋ ਨਗਦ ਰਕਮ 04 ਲੱਖ 25 ਹਜਾਰ ਰੁਪਏ ਦੀ ਨਗਦੀ ਅਤੇ ਤਿੰਨ ਚੈਕ ਬੁੱਕਾਂ ਹਾਸਲ ਕਰਕੇ ਇੱਕ ਭੂਰੇ ਰੰਗ ਦੇ ਬੈਗ ਵਿੱਚ ਪਾ ਕੇ ਸ਼ਾਹਕੋਟ ਤੋ ਕਰਤਾਰ ਬੱਸ ਵਿੱਚੋਂ ਸਵਾਰ ਹੋ ਕੇ ਮਲਸੀਆ ਅੱਡੇ ਪਰ ਪੁੱਜਾ ਉਸ ਸਮੇਂ ਵਕਤ ਕਰੀਬ 9-30 ਅੰ ਦਾ ਹੋਵੇਗਾ ਕਿ ਜਦੋ ਉਹ ਬੱਸ ਵਿੱਚ ਉਤਰ ਕੇ ਸੜਕ ਪਾਰ ਕਰ ਰਿਹਾ ਸੀ ਤਾਂ ਇੱਕ ਚਿੱਟੇ ਰੰਗ ਦੀ ਠੜਸ਼ ਯੂਪੀਟਰ ਸਕੂਟਰੀ ਜਿਸ ਉਪਰ ਤਿੰਨ ਨੌਜਵਾਨ ਸਵਾਰ ਸਨ ਜਿਹਨਾਂ ਨੇ ਮੂੰਹ ਢੱਕੇ ਹੋਏ ਸਨ।ਜਿਹਨਾਂ ਨੇ ਤੇਜ ਰਫਤਰ ਸਕੂਟਰੀ ਉਸ ਵਿੱਚ ਮਾਰੀ ਜਿਸ ਨਾਲ ਉਹ ਡਿੱਗ ਗਿਆ ਅਤੇ ਡਿੱਗੇ ਹੋਏ ਦੇ ਸੱਟਾਂ ਮਾਰੀਆ ਉਸ ਦਾ ਪਿੱਠ ਪਿੱਛੇ ਪਾਇਆ ਹੋਇਆ ਬੈਗ ਝਪਟ ਮਾਰ ਕੇ ਖੋਹ ਕੇ ਲੈ ਗਏ ਅਤੇ ਜਮੀਨ ਤੇ ਡਿੱਗਣ ਨਾਲ ਉਸ ਦੇ ਸੱਟਾ ਵੀ ਲੱਗੀਆ।ਜਿਸ ਤੇ ਮੁਕੱਦਮਾ ਨੰਬਰ 93 ਮਿਤੀ 19.06.18 ਜੁਰਮ 379-ਬੀ,323 ਭ:ਦ ਥਾਣਾ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ।ਇਸ ਸਬੰਧ ਵਿੱਚ ਨਿਮਨਹਸਤਾਖਰ ਵੱਲੋ ਇਸ ਮੁੱਕਦਮੇ ਨੂੰ ਟਰੇਸ ਕਰਨ ਲਈ ਇੱਕ ਟੀਮ ਗਠਤ ਕੀਤੀ ਗਈ।ਜਿਸ ਵਿੱਚ ਸ਼੍ਰੀ ਦਿਲਬਾਗ ਸਿੰਘ,ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ,ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਏ.ਐਸ.ਆਈ ਰਛਪਾਲ ਸਿੰਘ ਚੌਕੀ ਇੰਚਾਰਜ ਮਲਸੀਆ ਨੂੰ ਨਿਯੁਕਤ ਕੀਤਾ ਗਿਆ।ਏ.ਐਸ.ਆਈ ਰਛਪਾਲ ਸਿੰਘ ਨੂੰ ਖੂਫੀਆ ਇਤਲਾਹ ਮਿਲੀ ਕਿ ਲੁੱਟ ਦੀ ਖੋਹ ਨੂੰ ਇੰਜਾਮ ਦੇਣ ਵਾਲੇ ਦਾਣਾ ਮੰਡੀ ਮਲਸੀਆ ਦੇ ਕੋਲ ਖੜੇ ਹਨ,ਇਸ ਤੇ ਏ.ਐਸ.ਆਈ ਰਛਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਹਨਾ ਦੋ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ।ਪੁੱਛ-ਗਿੱਛ ਦੌਰਾਨ ਪਹਿਲੇ ਦੋਸ਼ੀ ਨੇ ਆਪਣਾ ਨਾਮ ਅਵਤਾਰ ਸਿੰਘ ਉਰਫ ਤਾਰੀ (ਉਮਰ ਕਰੀਬ 32 ਸਾਲ ) ਪੁੱਤਰ ਪਿਆਰਾ ਸਿੰਘ ਕੌਮ ਕੰਬੋਜ ਵਾਸੀ ਪਿੰਡ ਕੋਟਲੀ ਗਾਜਰਾ ਥਾਣਾ ਸ਼ਾਹਕੋਟ ਅਤੇ ਦੂਸਰੇ ਦੋਸ਼ੀ ਰਾਕੇਸ਼ ਕੁਮਾਰ ਉਰਫ ਕੇਸ਼ਾ (ਉਮਰ ਕਰੀਬ 30 ਸਾਲ ) ਪੁੱਤਰ ਤਿਲਕ ਰਾਜ ਕੌਮ ਪੰਡਿਤ ਵਾਸੀ ਅਜਾਦ ਨਗਰ ਸ਼ਾਹਕੋਟ ਥਾਣਾ ਸ਼ਾਹਕੋਟ ਦੱਸਿਆ।ਜਿਹਨਾ ਦੀ ਪੁੱਛ-ਗਿੱਛ ਕਰਨ ਤੇ ਉਹਨਾਂ ਨੇ ਅੰਮਿਤ ਇੰਟਰਪ੍ਰਾਈਜਿਜ ਮਲਸੀਆ ਬਰਾਚ ਦੇ ਕਰਮਚਾਰੀ ਪਾਸੋਂ ਖੋਹ ਕਰਨ ਦਾ ਜੁਰਮ ਕਬੂਲ ਕੀਤਾ ਅਤੇ ਦੱਸਿਆ ਕਿ ਉਹਨਾ ਨਾਲ ਇਸ ਵਾਰਦਾਤ ਨੂੰ ਇੰਨਜਾਮ ਦੇਣ ਲਈ ਉਹਨਾ ਦੇ ਤਿੰਨ ਸਾਥੀ ਹੋਰ ਵੀ ਹਨ।ਜਿਹਨਾ ਦੀ ਬਨਾਹ ਤੇ ਮਿਤੀ 21-06-18 ਨੂੰ ਦੋਸ਼ੀ ਬਲਵਿੰਦਰ ਸਿੰਘ ਉਰਫ ਰਾਜਾ (ਉਮਰ ਕਰੀਬ 34 ਸਾਲ ) ਪੁੱਤਰ ਅਜੀਤ ਸਿੰਘ ਵਾਸੀ ਭੁੱਲਰ ਬੇਟ ਥਾਣਾ ਢਿੱਲਵਾ ਜਿਲ੍ਹਾ ਕਪੂਰਥਲਾ, ਮਿਤੀ 22-06-18 ਨੂੰ ਦੋਸ਼ੀ ਹਰਪ੍ਰੀਤ ਸਿੰਘ ਉਰਫ ਟੀ.ਟੀ (ਉਮਰ ਕਰੀਬ 32 ਸਾਲ) ਪੁੱਤਰ ਗੁਰਮੇਜ ਸਿੰਘ ਕੋਮ ਜੱਟ ਵਾਸੀ ਲਸੂੜੀ ਥਾਣਾ ਸ਼ਾਹਕੋਟ, ਗੁਰਵਿੰਦਰ ਸਿੰਘ ਉਰਫ ਸੋਨੂੰ (ਉਮਰ ਕਰੀਬ 30 ਸਾਲ ) ਪੁੱਤਰ ਕੇਵਲ ਸਿੰਘ ਕੋਮ ਜੱਟ ਵਾਸੀ ਹਵੇਲੀ ਪੱਤੀ ਮਲਸੀਆ ਥਾਣਾ ਸ਼ਾਹਕੋਟ ਨੂੰੰ ਮਿਤੀ 23-06-18 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਦੌਰਾਨੇ ਤਫਤੀਸ਼ ਇਹਨਾਂ ਦੋਸ਼ੀਆਨ ਵੱਲੋ ਲੁੱਟੀ ਹੋਈ ਰਕਮ ਵਿੱਚੋਂ 04 ਲੱਖ 01 ਹਜਾਰ ਬ੍ਰਾਮਦ ਕੀਤੀ ਗਈ ਹੈ।
ਦੌਰਾਨੇ ਪੁੱਛਗਿੱਛ ਪਾਇਆ ਗਿਆ ਕਿ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਅਵਤਾਰ ਸਿੰਘ ਉਰਫ ਤਾਰੀ ਮੇਨ ਸਰਗਣਾ ਹੈ। ਜਿਸ ਦੇ ਰਾਕੇਸ਼ ਕੁਮਾਰ ਉਰਫ ਕੇਸ਼ਾ, ਬਲਵਿੰਦਰ ਸਿੰਘ ਉਰਫ ਰਾਜਾ ਅਤੇ ਹਰਪ੍ਰੀਤ ਸਿੰਘ ਉਰਫ ਟੀ.ਟੀ ਨਾਲ ਪਹਿਲਾ ਹੀ ਲਿੰਕ ਸਨ ਅਤੇ ਹਰਪ੍ਰੀਤ ਸਿੰਘ ਉਰਫ ਟੀ.ਟੀ ਦੇ ਜਰੀਏ ਗੁਰਵਿੰਦਰ ਸਿੰਘ ਉਰਫ ਸੋਨੂੰ ਨੂੰ ਆਪਣੇ ਨਾਲ ਮਿਲਾਇਆ ਅਤੇ ਮਿਤੀ 19-06-18 ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਰਾਕੇਸ਼ ਕੁਮਾਰ ਉਰਫ ਕੇਸ਼ਾ ਨੇ ਫੋਨ ਪਰ ਅਵਤਾਰ ਸਿੰਘ ਉਰਫ ਤਾਰੀ ਨੂੰ ਦੱਸਿਆ ਕਿ ਮਿੰਟੂ ਪੈਸਿਆ ਵਾਲਾ ਬੈਗ ਲੈ ਕੇ ਸ਼ਾਹਕੋਟ ਤੋ ਬੱਸ ਰਾਹੀ ਚੱਲ ਪਿਆ ਹੈ ਅਤੇ ਬੱਸ ਮਲਸੀਆ ਅੱਡੇ ਵਿੱਚ ਪਹੁੰਚਣ ਤੇ ਗੁਰਵਿੰਦਰ ਸਿੰਘ ਉਰਫ ਸੋਨੂੰ ਨੇ ਅਵਤਾਰ ਸਿੰਘ ਤਾਰੀ ਨੂੰ ਫੋਨ ਰਾਹੀ ਦੱਸਿਆ ਕਿ ਬੱਸ ਮਲਸੀਆ ਆ ਗਈ ਹੈ। ਜਿਸ ਤੇ ਅਵਤਾਰ ਸਿੰਘ ਉਰਫ ਤਾਰੀ, ਬਲਵਿੰਦਰ ਸਿੰਘ ਉਰਫ ਰਾਜਾ ਅਤੇ ਹਰਪ੍ਰੀਤ ਸਿੰਘ ਉਰਫ ਟੀ.ਟੀ ਨੇ ਸਕੂਟਰੀ ਪਰ ਸਵਾਰ ਹੋ ਕੇ ਮਿੰਟੂ ਵਿੱਚ ਸਕੂਟਰੀ ਮਾਰ ਕੇ ਉਸ ਨੂੰ ਜਮੀਨ ਪਰ ਸੁੱਟ ਕੇ ਉਸ ਉਪਰ ਰਾਡ ਨੁਮਾ ਹਥਿਆਰ ਨਾਲ ਹਰਪ੍ਰੀਤ ਸਿੰਘ ਉਰਫ ਟੀ.ਟੀ ਵੱਲੋ ਸੱਟਾ ਮਾਰੀਆ ਅਤੇ ਅਵਤਾਰ ਸਿੰਘ ਉਰਫ ਤਾਰੀ ਨੇ ਮਿੰਟੂ ਪਾਸੋ ਪੈਸਿਆ ਵਾਲਾ ਬੈਗ ਖੋਹ ਕੇ ਇਹ ਤਿੰਨੋ ਜਣੇ ਸਕੂਟਰੀ ਪਰ ਫਰਾਰ ਹੋ ਗਏ ਅਤੇ ਸਕੂਟਰੀ ਨੂੰ ਬਲਵਿੰਦਰ ਸਿੰਘ ਉਰਫ ਰਾਜਾ ਚਲਾ ਰਿਹਾ ਸੀ।
ਪੁੱਛ-ਗਿੱਛ ਦੋਸ਼ੀ ਅਵਤਾਰ ਸਿੰਘ ਉਰਫ ਤਾਰੀ (ਉਮਰ ਕਰੀਬ 32 ਸਾਲ ) ਪੁੱਤਰ ਪਿਆਰਾ ਸਿੰਘ ਕੌਮ ਕੰਬੋਜ ਵਾਸੀ ਪਿੰਡ ਕੋਟਲੀ ਗਾਜਰਾ ਥਾਣਾ ਸ਼ਾਹਕੋਟ ਦੇ ਕੀਤੇ ਇੰਕਸ਼ਾਫ ਮੁਤਾਬਿਕ ਲੁਕਾ ਛੁਪਾ ਕੇ ਰੱਖਿਆ ਹੋਇਆ 80 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕੱਦਮਾ ਨੰਬਰ 99 ਮਿਤੀ 24.06.18 ਅਫ਼ਧ 22-61-85 ਂਧਫਸ਼ ਅਚਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਅਤੇ ਰਾਕੇਸ਼ ਕੁਮਾਰ ਉਰਫ ਕੇਸ਼ਾ ਪੁੱਤਰ ਤਿਲਕ ਰਾਜ ਕੌਮ ਪੰਡਿਤ ਵਾਸੀ ਅਜਾਦ ਨਗਰ ਸ਼ਾਹਕੋਟ ਥਾਣਾ ਸ਼ਾਹਕੋਟ ਦੇ ਕੀਤੇ ਇੰਕਸ਼ਾਫ ਮੁਤਾਬਿਕ ਲੁਕਾ ਛੁਪਾ ਕੇ ਰੱਖਿਆ ਹੋਇਆ 60 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕੱਦਮਾ ਨੰਬਰ 100 ਮਿਤੀ 24.06.18 ਅਫ਼ਧ 22-61-85 ਂਧਫਸ਼ ਅਚਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਅਤੇ ਬਲਵਿੰਦਰ ਸਿੰਘ ਉਰਫ ਰਾਜਾ ਪੁੱਤਰ ਅਜੀਤ ਸਿੰਘ ਵਾਸੀ ਭੁੱਲਰ ਬੇਟ ਥਾਣਾ ਢਿੱਲਵਾ ਜਿਲ੍ਹਾ ਕਪੂਰਥਲਾ ਦੇ ਕੀਤੇ ਇੰਕਸ਼ਾਫ ਮੁਤਾਬਿਕ ਲੁਕਾ ਛੁਪਾ ਕੇ ਰੱਖਿਆ ਹੋਇਆ 70 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕੱਦਮਾ ਨੰਬਰ 101 ਮਿਤੀ 24.06.18 ਅਫ਼ਧ 22-61-85 ਂਧਫਸ਼ ਅਚਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ।ਜੋ ਇਹਨਾਂ ਪਾਸੋ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਲੁੱਟ ਖੋਹ ਦੀਆ ਕੀਤੀਆ ਵਾਰਦਾਤਾ ਬਾਰੇ ਹੋਰ ਅਹਿਮ ਸੁਰਾਗ ਲੱਗਣ ਦੀ ਆਸ ਹੈ।
ਬ੍ਰਾਮਦਗੀ:-
1. 04 ਲੱਖ 01 ਹਜਾਰ ਰੁਪਏ
2. 210 ਗ੍ਰਾਮ ਨਸ਼ੀਲਾ ਪਦਾਰਥ
3. ਸਕੂਟਰੀ ਯੂਪੀਟਰ ਟੀ.ਵੀ.ਐਸ ਨੰਬਰੀ ਪੀ.ਬੀ 09-ਏ.ਜੀ-0461
4. ਮੋਟਰਸਾਇਕਲ ਸੀ.ਟੀ-100
5. ਚੈਕ ਬੁੱਕਾ 02
6. ਪਿੱਠੂ ਬੈਗ 01
7. ਹੈਂਡ ਬੈਗ 01
8. ਰਾਡ 01
ਦੋਸ਼ੀਆ ਦੀ ਪੁੱਛ-ਗਿੱਛ
1.) ਪੁੱਛ-ਗਿੱਛ ਦੌਰਾਨ ਦੋਸ਼ੀ ਅਵਤਾਰ ਸਿੰਘ ਉਰਫ ਤਾਰੀ (ਉਮਰ ਕਰੀਬ 32 ਸਾਲ) ਪੁੱਤਰ ਪਿਆਰਾ ਸਿੰਘ ਕੌਮ ਕੰਬੋਜ ਵਾਸੀ ਪਿੰਡ ਕੋਟਲੀ ਗਾਜਰਾ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਹ ਅਜੇ ਕੁਆਰਾ ਹੈ ਅਤੇ 10 ਕਲਾਸਾ ਪਾਸ ਹੈ ਅਤੇ ਉਸ ਤੋ ਬਾਅਦ ਉਹ ਖੇਤੀਬਾੜੀ ਕਰਨ ਲੱਗ ਪਿਆ ਫਿਰ ਉਹ ਸਾਲ 1998-99 ਵਿੱਚ ਬਾਹਰਲੇ ਦੇਸ਼ ਇੰਗਲੈਡ ਚੱਲਾ ਗਿਆ ਉਥੇ ਉਹ 05 ਸਾਲ ਰਿਹਾ ਅਤੇ ਉਹ ਗੈਰ-ਕਾਨੂਨੀ ਢੰਗ ਨਾਲ ਵਿਦੇਸ਼ ਗਿਆ ਸੀ ਉਹ ਸਾਲ 2003 ਵਿੱਚ ਫੜਿਆ ਜਾਣ ਕਰਕੇ ਵਾਪਸ ਇੰਡੀਆ ਆ ਗਿਆ ਅਤੇ ਖੇਤੀਬਾੜੀ ਕਰਨ ਲੱਗ ਪਿਆ ਅਤੇ ਫਿਰ ਉਹ ਗਲਤ ਕੰਮ ਵਿੱਚ ਪੈ ਗਿਆ ਅਤੇ ਉਸਦੀ ਸਭ ਤੋ ਪਹਿਲਾ ਯਾਰੀ ਖਿੰਡਾ ਵਾਸੀ ਕੋਟਲੀ ਗਾਜਰਾ ਨਾਲ ਪੈ ਗਈ ਅਤੇ ਫਿਰ ਉਹ ਨਸ਼ਾ ਕਰਨ ਲੱਗ ਪਿਆ ਉਸਦੀ ਸਕੂਲ ਵਿੱਚ ਪੜਦੇ ਸਮੇਂ ਕੇਸ਼ੀ ਨਾਲ ਦੋਸਤੀ ਹੋ ਗਈ ਸੀ।ਫਿਰ ਉਸਦੀ ਸੋਨੂੰ ਬੱਤਖ ਨਾਲ ਵੀ ਜਾਣ ਪਹਿਚਾਣ ਹੋ ਗਈ ਅਤੇ ਸੋਨੂੰ ਦੇ ਜਰੀਏ ਉਸਦੀ ਟੀ.ਟੀ ਨਾਲ ਯਾਰੀ ਪੈ ਗਈ ਫਿਰ ਉਸਨੇ ਤੇ ਰਕੇਸ਼ ਕੁਮਾਰ ਉਰਫ ਕੇਸ਼ਾ ਨੇ ਪਿੰਡ ਮੁੱਧਾਂ ਤੋਂ ਇੱਕ ਮੋਟਰਸਾਇਕਲ ਸਿਟੀ-100 ਚੋਰੀ ਕੀਤਾ ਸੀ।ਮਿੰਟੂ ਬਾਰੇ ਕੇਸ਼ਾ ਨੂੰ ਪਤਾ ਸੀ ਕਿ ਮਨੀਗ੍ਰਾਮ ਯੂਨੀਅਨ ਦੇ ਪੈਸੇ ਲੈ ਕੇ ਆਉਦਾਂ ਜਾਂਦਾ ਹੈ।ਫਿਰ ਉਸਨੇ ਟੀ.ਟੀ ਨਾਲ ਗੱਲਬਾਤ ਕੀਤੀ ਅਤੇ ਟੀ.ਟੀ ਦੀ ਪਹਿਲਾ ਬਲਵਿੰਦਰ ਨਾਲ ਯਾਰੀ ਹੋਣ ਤੇ ਇਸ ਨੇ ਬਲਵਿੰਦਰ ਨੂੰ ਬੁਲਾਇਆ ਜੋ ਅਸੀ 8-30ਫ਼9 ਵਜੇ ਦੇ ਕਰੀਬ ਦਾਣਾ ਮੰਡੀ ਸ਼ਾਹਕੋਟ ਦੇ ਸਾਹਮਣੇ ਚਾਹ ਦੀ ਦੁਕਾਨ ਪਰ ਇੱਕਠੇ ਹੋਏ ਅਤੇ ਬਲਵਿੰਦਰ ਸਿੰਘ ਮਲਸੀਆ ਆ ਗਿਆ ਅਤੇ ਟੀ.ਟੀ ਨੇ ਆਪਣਾ ਮੋਟਰਸਾਈਕਲ ਸਾਈਡ ਤੇ ਲਗਵਾ ਦਿੱਤਾ ਅਤੇ ਸਕੂਟਰੀ ਪਰ ਮਲਸੀਆ ਵੱਲ ਚਲੇ ਗਏ ਅਤੇ ਉਥੇ ਸਵਾ 09 ਵਜੇ ਪਹੁੰਚ ਗਏ ਅਤੇ ਮਿੰਟੂ ਸ਼ਾਹਕੋਟ ਤੋ ਕਰਤਾਰ ਬੱਸ ਰਾਹੀ ਮਲਸੀਆ ਅੱਡੇ ਪਰ ਉਤਰਿਆ ਤਾਂ ਜਿਸ ਦੀ ਜਾਣਕਾਰੀ ਇਸ਼ਾਰੇ ਨਾਲ ਗੁਰਵਿੰਦਰ ਉਰਫ ਸੋਨੂੰ ਨੇ ਉਹਨਾਂ ਨੂੰ ਦਿੱਤੀ ਬੱਤਖ ਮਿੰਟੂ ਨੇ ਬੱਸ ਵਿੱਚੋਂ ਉਤਰ ਕੇ ਸੜਕ ਕਰਾਸ ਕੀਤੀ ਤਾਂ ਅਸੀ ਸਕੂਟਰੀ ਉਸ ਵਿੱਚ ਮਾਰ ਕੇ ਪੈਸਿਆ ਵਾਲਾ ਬੈਗ ਖੋਹ ਲਿਆ ।
2.) ਪੁੱਛ-ਗਿੱਛ ਦੋਰਾਨ ਦੋਸ਼ੀ ਰਕੇਸ਼ ਕੁਮਾਰ ਉਰਫ ਕੇਸ਼ਾ (ਉਮਰ ਕਰੀਬ 30 ਸਾਲ) ਪੁੱਤਰ ਤਿਲਕ ਰਾਜ ਕੌਮ ਪੰਡਿਤ ਵਾਸੀ ਅਜਾਦ ਨਗਰ ਸ਼ਾਹਕੋਟ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ 09 ਕਲਾਸ ਪਾਸ ਹੈ ਅਤੇ ਵਿਆਹਾ ਅਤੇ ਉਸਦਾ ਇੱਕ ਲੜਕਾ ਹੈ ਜਿਸਦੀ ਉਮਰ 01 ਸਾਲ ਹੈ ਅਤੇ ਮੋਹਰੀਵਾਲ ਤੋ 25 ਸਾਲ ਹੋਏ ਸ਼ਹਿਰ ਸ਼ਾਹਕੋਟ ਆਏ ਅਤੇ ਕਿਰਾਏ ਦੇ ਮਕਾਨ ਪਰ ਆ ਕੇ ਰਹਿਣ ਲੱਗ ਗਏ ਅਤੇ ਸਾਡੀ ਚਾਹ ਦੀ ਦੁਕਾਨ ਸਲੈਚਾ ਸੀ ਮੇਰਾ ਪਿਤਾ ਬਾਹਰਲੇ ਦੇਸ਼ ਜਰਮਨ ਚੱਲਾ ਗਿਆ ਅਤੇ ਸਾਲ 1996 ਵਿੱਚ ਵਾਪਸ ਆ ਗਿਆ ਸੀ ਅਤੇ 2000 ਵਿੱਚ ਉਸਦੀ ਮੌਤ ਹੋ ਗਈ ਅਤੇ ਪਿਤਾ ਦੀ ਮੌਤ ਤੋ ਬਾਅਦ ਮੈਂ ਚਾਹ ਦੀ ਦੁਕਾਨ ਪਿਤਾ ਦੀ ਜਗ੍ਹਾ ਕਰਨ ਲੱਗ ਪਿਆ ।ਫਿਰ ਉਹ 03 ਸਾਲ ਤੋ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਨਸ਼ਾ ਕਰਨ ਲੱਗ ਪਿਆ ਅਤੇ ਮੇਰੇ ਘਰ ਅਵਤਾਰ ਸਿੰਘ ਤਾਰੀ ਜੋ ਨਸ਼ਾ ਕਰਨ ਦਾ ਆਦੀ ਹੈ,ਮੈਂ ਤੇ ਅਵਤਾਰ ਸਿੰਘ ਉਰਫ ਤਾਰੀ ਨੇ ਪਿੰਡ ਮੁੱਧਾਂ ਤੋਂ ਇੱਕ ਮੋਟਰਸਾਇਕਲ ਸਿਟੀ-100 ਚੋਰੀ ਕੀਤਾ ਸੀ।ਜਿਸ ਨਾਲ ਦੋਸਤੀ ਹੋਣ ਕਰਕੇ ਉਹ ਘਰ ਆ ਜਾਦਾ ਸੀ ਤਾਰੀ ਕਾਫੀ ਦੇਰ ਤੋ ਕਹਿੰਦਾ ਸੀ ਕਿ ਪੈਸਿਆ ਦੀ ਘਾਟ ਹੈ, ਨਸ਼ਾ ਨਹੀਂ ਮਿਲਦਾ ਪ੍ਰਬੰਧ ਕਰੀਏ ਅਤੇ ਮੈਨੂੰ ਤਾਰੀ ਨੇ ਕਿਹਾ ਕਿ ਮਿੰਟੂ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ।ਜਿਸ ਪਾਸੋ ਲੁੱਟ ਕਰਨ ਦੀ ਯੋਜਨਾ ਬਣਾਈ ਅਤੇ ਸਾਡਾ ਘਰ ਕੁੱਝ ਵਕਫੇ ਪਰ ਹੋਣ ਕਰਕੇ ਮੈਂ ਸਾਰਾ ਕੁੱਝ ਤਾਰੀ ਨੂੰ ਦੱਸਿਆ ਅਤੇ ਮੇਰੇ ਵੱਲੋ ਜਿਸ ਦਿਨ ਘਟਨਾ ਹੋਈ ਸਾਰਾ ਵੇਰਵਾ ਤਾਰੀ ਨੂੰ ਦੱਸਿਆ ਸੀ।ਅਤੇ ਅਸੀ ਸਾਰਿਆ ਨੇ ਮਿਲ ਕੇ ਮਲਸੀਆ ਬੱਸ ਅੱਡਾ ਪਰ ਖੋਹ ਕਰ ਲਈ।
3.) ਦੌਰਾਨੇ ਪੁੱਛਗਿੱਛ ਦੋਸ਼ੀ ਬਲਵਿੰਦਰ ਸਿੰਘ ਉਰਫ ਰਾਜਾ (ਉਮਰ ਕਰੀਬ 34 ਸਾਲ) ਪੁੱਤਰ ਅਜੀਤ ਸਿੰਘ ਵਾਸੀ ਭੁੱਲਰ ਬੇਟ ਥਾਣਾ ਢਿੱਲਵਾ ਜਿਲਾ ਕਪੂਰਥਲਾ ਨੇ ਦੱਸਿਆ ਕਿ ਉਹ ਵਿਆਹਿਆ ਹੈ ਉਸਦੀ ਕੋਈ ਉਲਾਦ ਨਹੀ ਹੈ ਅਤੇ ਉਸਨੇ 08 ਕਲਾਸਾ ਤੱਕ ਪੜਾਈ ਕੀਤੀ ਹੈ ਅਤੇ ਮਿਸਤਰੀ ਦਾ ਕੰਮ ਸਿੱਖ ਕੇ ਬਾਹਰਲੇ ਦੇਸ਼ 2004 ਵਿੱਚ ਚੱਲਿਆ ਗਿਆ ਸੀ ਅਤੇ ਮੈਂ 08-09 ਸਾਲ ਬਾਹਰ ਵਿਦੇਸ਼ ਰਹਿਣ ਤੋ ਬਾਅਦ ਮਾਤਾ ਦੀਆ ਕਿਡਨੀਆ ਖਰਾਬ ਹੋਣ ਤੇ ਵਾਪਸ ਇੰਡੀਆ ਆ ਗਿਆ ਵਿਦੇਸ਼ ਤੋ ਵਾਪਸ ਆਉਣ ਤੋ ਬਾਅਦ ਉਹ ਮਿਸਤਰੀ ਦਾ ਕੰਮ ਕੀਤਾ ਅਤੇ ਉਹ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਕਰਨ ਲੱਗ ਪਿਆ ਅਤੇ 2010 ਵਿੱਚ ਉਸਦਾ ਵਿਆਹ ਹੋ ਗਿਆ ਵਿਆਹ ਤੋ 04 ਸਾਲ ਬਾਅਦ ਉਹ ਨਸ਼ਾ ਕਰਨ ਲੱਗ ਪਿਆ। ਸਾਲ 2018 ਵਿੱਚ ਮੇਰੇ ਪਰ ਥਾਣਾ ਸਦਰ ਕਪੂਰਥਲਾ ਐਨ.ਡੀ.ਪੀ.ਐਸ ਐਕਟ ਦਾ ਮੁਕੱਦਮਾ ਦਰਜ ਹੋਇਆ ਸੀ ਅਤੇ ਉਹ 21 ਦਿਨ ਜੇਲ ਵਿੱਚ ਰਿਹਾ ਅਤੇ ਉਹ ਜਮਾਨਤ ਪਰ ਆ ਕੇ ਪਿਤਾ ਨਾਲ ਖੇਤੀਬਾੜੀ ਕਰਨ ਲੱਗ ਪਿਆ ਉਸਦੀ ਜੇਲ ਵਿੱਚ ਦੋਸਤੀ ਟੀ.ਟੀ ਨਾਮ ਦੇ ਵਿਅਕਤੀ ਨਾਲ ਹੋਈ ਸੀ।ਉਸ ਨੇ ਮਿਤੀ 19.05.18 ਨੂੰ ਮਲਸੀਆ ਵਿਖੇ ਤਾਰੀ, ਟੀ.ਟੀ ਨਾਲ ਮਿਲ ਕੇ ਇੱਕ ਵਿਅਕਤੀ ਪਾਸੋ ਪੈਸਿਆ ਦੀ ਖੋਹ ਕੀਤੀ ਸੀ ਜੋ ਉਹਨਾਂ ਸਾਰੀਆ ਨੇ ਪੈਸੇ ਆਪਸ ਵਿੱਚ ਵੰਡ ਲਏ ਸਨ।
4.) ਦੌਰਾਨੇ ਪੁੱਛਗਿੱਛ ਦੋਸ਼ੀ ਹਰਪ੍ਰੀਤ ਸਿੰਘ ਉਰਫ ਟੀ.ਟੀ (ਉਮਰ ਕਰੀਬ 32 ਸਾਲ) ਪੁੱਤਰ ਗੁਰਮੇਜ ਸਿੰਘ ਕੋਮ ਜੱਟ ਵਾਸੀ ਲਸੂੜੀ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਅਜੇ ਉਹ ਕੁਆਰਾ ਹੈ ਅਤੇ ਉਸਨੇ 10 ਕਲਾਸਾ ਤੱਕ ਪੜਾਈ ਕੀਤੀ ਹੈ।ਸਾਲ 2008 ਵਿੱਚ ਬਾਹਰਲੇ ਦੇਸ਼ ਮਲੇਸ਼ੀਆ ਚੱਲਾ ਗਿਆ ਸੀ ਅਤੇ ਇੱਕ ਸਾਲ ਬਾਦ ਵਾਪਸ ਇੰਡੀਆ ਆ ਗਿਆ ਅਤੇ ਉਸਦੇ ਬਾਹਰ ਜਾਣ ਤੋ ਪਹਿਲਾ ਹੀ ਲੜਾਈ ਝਗੜੇ ਦੇ ਮੁਕੱਦਮੇ ਦਰਜ ਸਨ ਜਿਹਨਾਂ ਵਿੱਚ ਮੈਂ ਪੀ.ਓ ਹੋ ਗਿਆ ਸੀ ਜਿਸ ਤੇ ਪੀ.ਓ ਸਟਾਫ ਵੱਲੋ ਉਸ ਨੂੰ ਫੜ ਲਿਆ ਸੀ।ਮੈਂ 09 ਮਹੀਨੇ ਜੇਲ ਕਪੂਰਥਲਾ ਵਿੱਚ ਰਿਹਾ।ਜੇਲ੍ਹ ਵਿੱਚ ਉਸਦੀ ਦੋਸਤੀ ਭੁੱਲਰ ਪਿੰਡ ਦੇ ਬਲਵਿੰਦਰ ਸਿੰਘ ਨਾਲ ਹੋ ਗਈ ਜੇਲ ਤੋ ਵਾਪਸ ਆਉਣ ਤੋ ਬਾਦ ਬਲਵਿੰਦਰ ਸਿੰਘ ਨੂੰ ਮਿਲਣ ਗਿਆ ਅਤੇ ਮੇਰੀ ਤਾਰੀ ਵਾਸੀ ਕੋਟਲੀ ਗਾਜਰਾ ਨਾਲ ਕਾਫੀ ਬੋਲਚਾਲ ਸੀ ਅਤੇ ਕਰੀਬ 20 ਦਿਨ ਪਹਿਲਾ ਤਾਰੀ ਨੇ ਕਿਹਾ ਸੀ ਕਿ ਆਪਾ ਕੋਈ ਕੰਮ ਕਰਨਾ ਹੈ ਅਤੇ ਫਿਰ ਉਹ ਮੇਰੇ ਕੋਲ ਇੱਕ ਦਿਨ ਬਲਵਿੰਦਰ ਸਿੰਘ ਨਾਲ ਆਇਆ ਅਤੇ ਮੇਰੇ ਵੱਲੋ ਤਾਰੀ ਨਾਲ ਬਲਵਿੰਦਰ ਸਿੰਘ ਦੀ ਜਾਣ ਪਹਿਚਾਣ ਕਰਵਾਈ ਅਤੇ ਫਿਰ ਅਸੀ ਕਾਫੀ ਦਿਨ ਰੈਕੀ ਕਰਦੇ ਰਹੇ ਅਤੇ ਮਿਤੀ 19.06.18 ਨੂੰ ਸੁਭਾ ਕਰੀਬ 9:15 ਵਜੇ ਮਿੰਟੂ ਦੇ ਕਰਤਾਰ ਬੱਸ ਵਿੱਚ ਚੜਨ ਬਾਰੇ ਅਵਤਾਰ ਤਾਰੀ ਨੂੰ ਦੱਸਿਆ ਉਹ ਤਾਰੀ ਬਲਵਿੰਦਰ ਸਕੂਟਰੀ ਤੇ ਸਵਾਰ ਹੋ ਕੇ ਮਲਸੀਆਂ ਮੰਡੀ ਦੇ ਗੇਟ ਕੋਲੋ ਦੱਸੀ ਹੋਈ ਕਰਤਾਰ ਬੱਸ ਦੇ ਮਗਰ ਸਕੂਟਰੀ ਲਾ ਲਈ ਅਤੇ ਗੁਰਵਿੰਦਰ ਸੋਨੂੰ ਬੱਤਖ ਨੇ ਇਸ਼ਾਰਾ ਕਰਕੇ ਮਿੰਟੂ ਜੋ ਪੈਸਿਆ ਵਾਲਾ ਵਿਅਕਤੀ ਸੀ ਬਾਰੇ ਦੱਸਿਆ ਜੋ ਬੱਸ ਵਿੱਚੋਂ ਉੱਤਰ ਕੇ ਆਪਣੀ ਦੁਕਾਨ ਵੱਲ ਜਾ ਰਿਹਾ ਸੀ ਉਸ ਵਿੱਚ ਸਕੂਟਰੀ ਮਾਰ ਕੇ ਅਸੀਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
5.) ਪੁੱਛ-ਗਿੱਛ ਦੋਰਾਨ ਦੋਸ਼ੀ ਗੁਰਵਿੰਦਰ ਸਿੰਘ ਉਰਫ ਸੋਨੂੰ (ਉਮਰ ਕਰੀਬ 30 ਸਾਲ) ਪੁੱਤਰ ਕੇਵਲ ਸਿੰਘ ਕੋਮ ਜੱਟ ਵਾਸੀ ਹਵੇਲੀ ਪੱਤੀ ਮਲਸੀਆ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਹ ਵਿਆਹਾ ਹੈ ਅਤੇ ਉਸਨੇ 12 ਕਲਾਸ ਤੱਕ ਪੜਾਈ ਕੀਤੀ।ਪੜਾਈ ਤੋ ਬਾਅਦ ਉਹ ਖੇਤੀਬਾੜੀ ਕਰਨ ਲੱਗ ਪਿਆ।ਸਾਲ 2016 ਵਿੱਚ ਮੈਂ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਨਸ਼ਾ ਕਰਨ ਲੱਗ ਪਿਆ।ਉਸਦੀ ਟੀ.ਟੀ ਲਸੂੜੀ ਨਾਲ ਜਾਣ ਪਛਾਣ ਸੀ ਮੈਨੂੰ ਟੀ.ਟੀ ਨੇ ਕਿਹਾ ਸੀ ਕਿ ਪੈਸਿਆ ਦਾ ਕੰਮ ਕਰਨਾ ਹੈ।ਫਿਰ ਮੈਨੂੰ ਬਲਵਿੰਦਰ ਸਿੰਘ ਅਤੇ ਟੀ.ਟੀ ਮੈਨੂੰ ਮਿਲਣ ਆਏ ਅਤੇ ਮਿਤੀ 15-06-18 ਨੂੰ ਚਾਹ ਵਾਲੀ ਦੁਕਾਨ ਦਾਣਾ ਮੰਡੀ ਦੇ ਸਾਹਮਣੇ ਇੱਕਠੇ ਹੋਏ ਅਤੇ ਵਾਰਦਾਤ ਕਰਨ ਲਈ ਬਲਵਿੰਦਰ, ਟੀ.ਟੀ.,ਕੇਸ਼ੀ,ਤਾਰੀ ਨੇ ਯੋਜਨਾ ਬਣਾਈ ਅਤੇ ਮਿਤੀ 18-06-18 ਨੂੰ ਬਲਵਿੰਦਰ ਆਇਆ ਤੇ ਮਿਤੀ 19-06-18 ਨੂੰ ਅਸੀ ਸਾਰੀਆ ਨੇ ਖੋਹ ਕਰ ਲਈ।ਜੋ ਅਸੀ ਸਾਰੀਆ ਨੇ ਪੈਸੇ ਆਪਸ ਵਿੱਚ ਵੰਡ ਲਏ।

0 comments:
Post a Comment