ਜਲੰਧਰ 19 ਜੂਨ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ (ਇੰਨਵੈਸ਼ਟੀਗੇਸ਼ਨ),ਸ਼੍ਰੀ ਸਰਬਜੀਤ ਰਾਏ,ਉਪ ਪੁਲਿਸ ਕਪਤਾਨ (ਸਬ-ਡਵੀਜਨ ਕਰਤਾਰਪੁਰ), ਸਬ ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਦੀ ਅਗਵਾਈ ਹੇਠ ਹਸਬ ਹਦਾਇਤ ਏ.ਐਸ.ਆਈ ਨਰਿੰਦਰ ਰੱਲ ਚੋਕੀ ਇੰਚਾਰਜ ਮੰਡ ਥਾਣਾ ਮਕਸੂਦਾ ਸਮੇਤ ਪੁਲਿਸ ਪਾਰਟੀ ਵੱਲੋ ਮਿਤੀ 19.06.18 ਨੂੰ ਗਸ਼ਤ ਦੋਰਾਨ ਮੁੱਕਦਮਾ ਨੰਬਰ 99 ਮਿਤੀ 18.06.18 ਜੁਰਮ 379-ਬੀ, 34 ਭ:ਦ ਥਾਣਾ ਮਕਸੂਦਾ ਜਿਲਾ ਜਲੰਧਰ ਦਿਹਾਤੀ ਦੇ ਦੋਸ਼ੀਆਨ ਕਿਰਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਕੌਮ ਜੱਟ ਵਾਸੀ ਪਿੰਡ ਪੱਤੜਕਲਾ ਥਾਣਾ ਕਰਤਾਰਪੁਰ, ਨਵਿੰਦਰਜੀਤ ਉਰਫ ਰਾਜਾ ਪੁੱਤਰ ਚੰਨਣ ਸਿੰਘ ਕੌਮ ਬਾਲਮਿਕ ਵਾਸੀ ਪਿੰਡ ਪੱਤੜਕਲਾ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਨਸ਼ੇ ਪੀਣ, ਵੇਚਣ ਤੇ ਚੋਰੀਆ ਕਰਨ ਦੇ ਆਦੀ ਹਨ।
ਕਿਰਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਕੌਮ ਜੱਟ ਵਾਸੀ ਪਿੰਡ ਪੱਤੜਕਲਾ ਥਾਣਾ ਕਰਤਾਰਪੁਰ ਦੇ ਖਿਲਾਫ ਦਰਜ ਮੁੱਕਦਮੇ :-
1. ਮੁੱਕਦਮਾ ਨੰਬਰ 82 ਮਿਤੀ 24.04.18 ਅਫ਼ਧ 457,380 ਭ:ਦ ਥਾਣਾ ਨਕੋਦਰ।
2. ਮੁੱਕਦਮਾ ਨੰਬਰ 121 ਮਿਤੀ 14.07.12 ਅਫ਼ਧ 382,34 ਭ:ਦ ਥਾਣਾ ਮਕਸੂਦਾ।
3. ਮੁੱਕਦਮਾ ਨੰਬਰ 78 ਮਿਤੀ 21.08.12 ਅਫ਼ਧ 399,402 ਭ:ਦ ਥਾਣਾ ਲਾਂਬੜਾ।
ਜਸਵੀਰ ਸਿੰਘ ਸ਼ੀਰਾ ਪੁੱਤਰ ਰਤਨ ਸਿੰਘ ਕੋਮ ਜੱਟ ਵਾਸੀ ਪੱਤੜਕਲਾ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦੇ ਖਿਲਾਫ ਦਰਜ ਮੁੱਕਦਮੇ :-
1. ਮੁੱਕਦਮਾ ਨੰਬਰ 107 ਮਿਤੀ 10.09.14 ਅਫ਼ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ।
ਮੁੱਕਦਮਾ ਨੰਬਰ 99 ਮਿਤੀ 18.06.18 ਜੁਰਮ 379-ਬੀ, 34 ਭ:ਦ ਥਾਣਾ ਮਕਸੂਦਾ ਜਿਲਾ ਜਲੰਧਰ ਦਿਹਾਤੀ ਵੱਲੋ ਸ੍ਰੀਮਤੀ ਸੁਮਨ ਬਾਲਾ ਪਤਨੀ ਲੁਕਾ ਫਰਨੀਉਲੀ ਵਾਸੀ ਮਕਾਨ ਨੰਬਰ 453ਫ਼5 ਸਿੱਧੂ ਕਾਰਨਰ ਆਰਮੀ ਏਰੀਆਂ ਕਪੂਰਥਲਾ ਵੱਲੋ ਦਰਜ ਰਜਿਸਟਰ ਕਰਵਾਇਆ ਗਿਆ ਕਿ ਉਹ ਤੇ ਉਸ ਦਾ ਪਤੀ ਲੁਕਾ ਫਰਨੀਉਲੀ ਨਾਲ ਐਕਟੀਵਾ ਪਰ ਸਵਾਰ ਹੋ ਕੇ ਮਿਤੀ 16.6.18 ਨੂੰ ਜਲੰਧਰ ਸ਼ਹਿਰ ਵੱਲ ਨੂੰ ਜਾ ਰਹੇ ਸੀ ਕਿ ਉਹ ਆਪਣੇ ਪਤੀ ਦੀ ਸਕੂਟਰੀ ਪਿੱਛੇ ਬੈਠੀ ਸੀ ਕਿ ਵਕਤ ਕਰੀਬ 04:00 ਪੀ.ਐਮ ਦਾ ਹੋਵੇੇਗਾ ਕਿ ਜਦੋ ਇਹ ਮੰਡ ਅੱਡਾ ਤੋ ਥੋੜਾ ਪਿੱਛੇ ਸੀ ਤਾ ਦੋ ਮੋਨੇ ਨੋਜਵਾਨ ਮੋਟਰ ਸਾਈਕਲ ਪਲਟੀਨਾ ਪਰ ਸਵਾਰ ਸਨ ਤੇ ਇੱਕ ਮੋਨਾ ਨੋਜਵਾਨ ਮੋਟਰ ਸਾਈਕਲ ਚਲਾ ਰਿਹਾ ਸੀ ਅਤੇ ਇਸ ਦੇ ਪਿੱਛੇ ਇੱਕ ਸਰਦਾਰ ਵਿਅਕਤੀ ਬੈਠਾ ਸੀ ਜੋ ਉਸ ਦੀ ਸੱਜੀ ਬਾਹ ਪਰ ਪਾਇਆਂ ਹੋਇਆਂ ਪਰਸ ਝਪਟ ਮਾਰ ਕੇ ਖੋਹ ਕੇ ਲੈ ਗਏ ਤੇ ਜਲੰਧਰ ਵੱਲ ਨੂੰ ਭੱਜ ਗਏ। ਪਰਸ ਵਿੱਚ ਏ.ਟੀ.ਐਮ ਕਾਰਡ, ਆਧਾਰ ਕਾਰਡ ਤੇ ਸ਼ਨਾਖਤੀ ਕਾਰਡ ਅਤੇ ਇੱਕ ਟੈਬਲੇਟ ਮਾਰਕਾ ਸੈਮਸੰਗ ਸੀ। ਜੋ ਆਪਣੇ ਪਰਸ ਅਤੇ ਸਮਾਨ ਦੀ ਭਾਲ ਕਰਦੇ ਰਹੇ ਅਤੇ ਵਿਅਕਤੀਆ ਦੀ ਭਾਲ ਕਰਦੇ ਰਹੇ। ਜੋ ਮੁੱਦਈ ਮੁੱਕਦਮਾ ਨੂੰ ਪਤਾ ਲੱਗਾ ਕਿ ਜਿਹਨਾ ਦੋਸ਼ੀਆਂ ਨੇ ਸਾਡਾ ਪਰਸ ਖੋਹਿਆ ਹੈ ਉਹ ਮੋਨੇ ਨੋਜਵਾਨ ਅੱਜ ਕਪੂਰਥਲਾ ਬੱਸ ਸਟੈਡ ਵੱਲ ਘੁੰਮਦੇ ਦੇਖੇ ਹਨ। ਜੋ ਇਹਨਾ ਦੀ ਸੂਚਨਾ ਏ.ਐਸ.ਆਈ ਨਰਿੰਦਰ ਰੱਲ ਚੋਕੀ ਇੰਚਾਰਜ ਮੰਡ ਥਾਣਾ ਮਕਸੂਦਾ ਨੂੰ ਦਿੱਤੀ ਗਈ। ਜਿਹਨਾ ਨੂੰ ਮਿਤੀ 19.6.18 ਨੂੰ ਏ.ਐਸ.ਆਈ ਨਰਿੰਦਰ ਰੱਲ ਨੇ ਸਮੇਤ ਸਾਥੀ ਕਰਮਚਾਰੀਆ ਦੇ ਕਾਬੂ ਕਰਕੇ ਇਹਨਾ ਪਾਸੋ ਇੱਕ ਪਰਸ, ਇੱਕ ਟੈਬਲੈਟ ਸੈਮਸੰਗ,ਏ.ਟੀ.ਐਮ ਕਾਰਡ, ਆਧਾਰ ਕਾਰਡ ਤੇ ਸ਼ਨਾਖਤੀ ਕਾਰਡ ਬ੍ਰਾਮਦ ਕੀਤੇ ਤੇ ਜੋ ਖੋਹ ਵੇਲੇ ਮੋਟਰ ਸਾਈਕਲ ਨੰਬਰ PB08-DK-1336 ਮਾਰਕਾ ਬਜਾਜ ਪਲਟੀਨਾ ਬ੍ਰਾਮਦ ਕੀਤਾ ਹੈ। ਜਿਹਨਾ ਨੂੰ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋੋਰਾਨੇ ਤਫਤੀਸ਼ ਉਕਤ ਦੋਸ਼ੀਆ ਨੇ ਫਰਦ ਇੰਕਸਾਫ ਕੀਤਾ ਕਿ ਮਿਤੀ 19.06.18 ਦੀ ਦਰਮਿਆਨੀ ਰਾਤ ਨੂੰ ਕਪੂਰਥਲਾ ਰੋਡ ਜਲੰਧਰ ਨੇੜੇ ਸਤਲੁਜ ਬਾਡੀ ਫੈਕਟਰੀ ਨੇੜੇਉ ਇਹਨਾ ਦੇ ਸਾਥੀ ਜਸਵੀਰ ਸਿੰਘ ਉਰਫ ਬੀਰਾ ਪੁੱਤਰ ਰਤਨ ਸਿੰਘ ਤੇ ਰਾਜਵੀਰ ਪੁੱਤਰ ਬਿੱਕਰ ਸਿੰਘ ਵਾਸੀ ਪੱਤੜਕਲਾ ਨਾਲ ਰਲ ਕੇ ਜਸਵੀਰ ਸਿੰਘ ਦੀ ਕਾਰ ਗਰੈਂਡ ਆਈ-10 ਨੰਬਰ ਪੀ.ਬੀ.08-ਡੀ.ਡੀ- 7107 ਸਵਾਰ ਹੋ ਕੇ ਇੱਕ ਕਾਰ ਨੂੰ ਰੋਕ ਕੇ ਉਸ ਵਿੱਚ ਬੈਠੇ ਵਿਅਕਤੀ ਨਾਲ ਅੋਰਤ ਦੋਨਾ ਪਾਸੋ 8000/- ਰੁਪਏ ਇੱਕ ਮੋਬਾਇਲ, ਦੋ ਸੋਨੇ ਦੀਆ ਮੁੰਦਰੀਆ ਤੇ ਸੋਨੇ ਦੇ ਕਾਟੇ ਦੀ ਖੋਹ ਕੀਤੀ ਸੀ। ਜਿਸ ਸੰਬੰਧੀ ਥਾਣਾ ਵਿਖੇ ਮੁੱਕਦਮਾ ਨੰਬਰ 38 ਮਿਤੀ 20.02.18 ਅਫ਼ਧ 379-ਬੀ ਭ:ਦ ਥਾਣਾ ਮਕਸੂਦਾ ਦਰਜ ਰਜਿਸਟਰ ਵੱਲੋ ਮੁੱਦਈ ਸ੍ਰੀ ਮੋਹਨ ਲਾਲ ਪੁੱਤਰ ਰਾਮ ਲਾਲ ਵਾਸੀ ਮਕਾਨ ਨੰਬਰ 44 ਸ਼ਿਵ ਕਲੋਨੀ ਕਪੂਰਥਲਾ ਵੱਲੋ ਹੋਇਆ ਸੀ। ਜੋ ਮੁੱਕਦਮਾ ਹਜਾ ਵਿੱਚ ਦੋਸ਼ੀਆਨ ਕਿਰਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਕੌਮ ਜੱਟ ਵਾਸੀ ਪਿੰਡ ਪੱਤੜਕਲਾ ਥਾਣਾ ਕਰਤਾਰਪੁਰ, ਨਵਿੰਦਰਜੀਤ ਉਰਫ ਰਾਜਾ ਪੁੱਤਰ ਚੰਨਣ ਸਿੰਘ ਕੌਮ ਬਾਲਮਿਕ ਵਾਸੀ ਪਿੰਡ ਪੱਤੜਕਲਾ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਤੇ ਜਸਵੀਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪੱਤੜਕਲਾ ਨੂੰ ਗ੍ਰਿਫਤਾਰ ਏ.ਐਸ.ਆਈ ਨਰੇਸ਼ਪਾਲ ਵੱਲੋ ਕੀਤਾ ਗਿਆ ਹੈ ਤੇ ਜਸਵੀਰ ਸਿੰਘ ਉਕਤ ਪਾਸੋ ਮਿਤੀ 19/20.02.18 ਨੂੰ ਜੋ ਵਾਰਦਾਤ ਕੀਤੀ ਸੀ ਦੇ ਵਿੱਚ ਵਰਤੀ ਗਈ ਕਾਰ ਪੀ.ਬੀ.08-ਡੀ.ਡੀ-7107 ਬ੍ਰਾਮਦ ਕੀਤੀ ਗਈ ਹੈ ਤੇ ਇੱਕ ਪਿਸਤੋਲ ਖਿਡਾਉਣਾ ਬ੍ਰਾਮਦ ਕੀਤਾ ਗਿਆ ਹੈ ਤੇ ਮੁੱਕਦਮਾ ਦਾ ਚੋਥਾ ਦੋਸ਼ੀ ਰਾਜਵੀਰ ਪੁੱਤਰ ਬਿੱਕਰ ਸਿੰਘ ਵਾਸੀ ਪੱਤੜਕਲਾ ਜੋ ਗ੍ਰਿਫਤਾਰ ਕਰਨਾ ਬਾਕੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
ਬ੍ਰਾਮਦਗੀ:-
1. ਮੁੱਕਦਮਾ ਨੰਬਰ 99 ਮਿਤੀ 18.06.18 ਅਫ਼ਧ 379-ਬੀ,34 ਭ:ਦ ਥਾਣਾ ਮਕਸੂਦਾ।
ਬ੍ਰਾਮ:- 01 ਟੈਬਲੇਟ ਮਾਰਕਾ ਸੈਮਸੰਗ, ਏ.ਟੀ.ਐਮ ਕਾਰਡ, ਆਧਾਰ ਕਾਰਡ, ਸ਼ਨਾਖਤੀ ਕਾਰਡ, ਲੇਡੀ ਪਰਸ ਤੇ ਮੋਟਰਸਾਈਕਲ PB08-DK-1336 ਮਾਰਕਾ ਬਜਾਜ ਪਲਟੀਨਾ।
2. ਮੁੱਕਦਮਾ ਨੰਬਰ 38 ਮਿਤੀ 20.02.18 ਅ/ਧ 379-ਬੀ ਭ:ਦ ਥਾਣਾ ਮਕਸੂਦਾ।
ਬ੍ਰਾਮ :- ਇੱਕ ਕਾਰ ਗਰੈਂਡ ਆਈ-10 ਨੰਬਰ ਪੀ.ਬੀ.08-ਡੀ.ਡੀ- 7107 ਤੇ ਇੱਕ ਖਿਡਾਉਣਾ ਪਿਸਤੋਲ

0 comments:
Post a Comment