ਜਲੰਧਰ 14 ਜੁਲਾਈ (ਜਸਵਿੰਦਰ ਆਜ਼ਾਦ)- ਪੀ.ਸੀ.ਐਮ.ਐਸ.ਡੀ ਕਾਲਜ ਫਾਰ ਵੂਮੈਨ ਜਲੰਧਰ ਦਾ ਬੀ.ਏ.ਬੀ.ਐਸ.ਸੀ ਇਕਨਾਮਿਕਸ ਕੰਪਿਊਟਰ ਸਾਇੰਸ, ਨਾਨ ਮੈਡੀਕਲ ਦਾ ਛੇਵੇਂ ਸਮੈਸਟਰ ਦਾ ਮਈ 2018 ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਰੀਖਿਆ ਪ੍ਰੀਣਾਮ ਬਹੂਤ ਸ਼ਾਨਦਾਰ ਰਿਹਾ। ਜਿਸ ਵਿੱਚ ਬੀ.ਏ. ਵਿੱਚ ਕੁਮਾਰੀ ਦਿਵਿਆ ਨੇ 2400 ਵਿਚੋ 1981 ਅੰਕ ਪ੍ਰਾਪਤ ਕੀਤੇ ਤੇ ਕਾਲਜ ਵਿਚੋਂ ਪਹਿਲੇ ਸਥਾਨ ਤੇ ਰਹੀ। ਕੁਮਾਰੀ ਮੋਨਿਕਾ ਵਿਰਦੀ ਨੇ 2400 ਵਿਚੋ 1800 ਅੰਕ ਪ੍ਰਾਪਤ ਕੀਤੇ ਤੇ ਕਾਲਜ ਵਿੱਚ ਦੂਸਰੇ ਸਥਾਨ ਤੇ ਰਹੀ। ਬੀ.ਐਸ.ਸੀ ਨਾਨ ਮੈਡੀਕਲ ਕੁਮਾਰੀ ਰੂਹੀ ਸੇਠ ਨੇ 2400 ਵਿਚੋ 1952 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੀ। ਬੀ.ਐਸ.ਸੀ ਇਕਨਾਮਿਕਸ ਕੁਮਾਰੀ ਨਿਧੀ ਸ਼ਰਮਾ ਨੇ 2400 ਵਿਚੋ 1788 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀ.ਐਸ.ਸੀ ਕੰਪਿਊਟਰ ਸਾਇੰਸ ਵਿੱਚ ਕੁਮਾਰੀ ਮੋਨਿਕਾ ਸੈਮਵਾਲ ਨੇ 2400 ਵਿਚੋ 1602 ਅੰਕ ਲਏ ਤੇ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਨੇ ਕਾਲਜ ਦੇ ਉਤੱਮ ਨਤੀਜਿਆ ਦੀ ਉਤੱਮ ਪਰਿਵਾਸਾ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ।
Home / Punjabi
/ ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ ਜਲੰਧਰ ਦਾ ਬੀ.ਏ.ਬੀ.ਐਸ.ਸੀ ਇਕਨਾਮਿਕਸ, ਕੰਪਿਊਟਰ ਸਾਇੰਸ, ਨਾਨ ਮੈਡੀਕਲ ਦਾ ਛੇਵੇਂ ਸਮੈਸਟਰ ਦਾ ਸ਼ਾਨਦਾਰ ਨਤੀਜਾ
- Blogger Comment
- Facebook Comment
Subscribe to:
Post Comments
(
Atom
)
0 comments:
Post a Comment