ਸੇਂਟ ਸੋਲਜਰ ਦੇ ਸੀ.ਬੀ.ਐੱਸ.ਈ +2 ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ 26 ਮਈ (ਜਸਵਿੰਦਰ ਆਜ਼ਾਦ)- ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ +2 ਕਲਾਸ ਦੇ ਮੇਡਿਕਲ, ਨਾਨ ਮੇਡਿਕਲ, ਕਾਮਰਸ, ਆਰਟਸ ਦੇ ਸਲਾਨਾ ਨਤੀਜਿਆਂ ਵਿੱਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨ ਦੇ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ ਜਿਸ ਵਿੱਚ ਆਰਟਸ ਸਟਰੀਮ ਵਿੱਚ ਆਕਰਸ਼ ਸ਼ਰਮਾ ਨੇ 97.2% ਅੰਕ, ਪ੍ਰਾਚੀ ਸ਼ਰਮਾ ਨੇ 95.8% ਅੰਕ, ਨੈਨਾ ਨੇ 92.2% ਅੰਕ, ਜਸਮੀਤ ਕੌਰ ਨੇ 89.2% ਅੰਕ ਨਾਨ- ਮੇਡਿਕਲ ਸਟਰੀਮ ਵਿੱਚ ਯੋਗਿਤਾ ਨੇ 95% ਅੰਕ, ਪ੍ਰਿਅਲ ਸ਼ਰਮਾ ਨੇ 94% ਅੰਕ, ਵੰਸ਼ਿਕਾ ਨੇ 92.2% ਅੰਕ, ਭਰਤ ਮੇਹਤਾ ਨੇ 91.2% ਅੰਕ, ਮਇੰਕ ਸਿੰਗਲਾ ਨੇ 91% ਅੰਕ, ਸ਼ਰੁਤੀ ਨੇ 90.8% ਅੰਕ, ਪਰਨੀਤ ਕੌਰ ਨੇ 92% ਅੰਕ, ਵਿਸ਼ਨੂੰ ਸਹਿਗਲ ਨੇ 92%,  ਸੁਨੀਲ ਚੁੰਬਰ ਨੇ 89.6%, ਹਰਨੀਤ ਕੌਰ ਅਤੇ ਹਿਮਾਂਸ਼ੁ ਜਿੰਦਲ ਨੇ 88.4% ਅੰਕ, ਮਇੰਕ ਸ਼ਰਮਾ ਨੇ 88% ਅੰਕ, ਪ੍ਰਭਲੀਨ ਨੇ 88% ਅੰਕ, ਚੰਦਨ ਭੱਲਾ ਨੇ 87.2% ਅੰਕ, ਹਰਸਿਮਰਨਪ੍ਰੀਤ ਕੌਰ ਨੇ 86.8% ਅੰਕ, ਮੇਡੀਕਲ ਸਟਰੀਮ ਵਿੱਚ ਜਾਨਵੀ ਗੌਤਮ ਨੇ 95.2% ਅੰਕ, ਜਸਰਾਜ ਸਿੰਘ ਨੇ 95% ਅੰਕ, ਮੁਸਕਾਨ ਨੇ 92.8% ਅੰਕ, ਅਮਨਦੀਪ ਕੌਰ ਨੇ 92.6% ਅੰਕ, ਸਮਿਕਸ਼ਾ ਨਾਗਪਾਲ ਨੇ 92.4 ਅੰਕ, ਮਨਪ੍ਰੀਤ ਨੇ 91% ਅੰਕ, ਵਿਵੇਕ ਨੇ 89.4% ਅੰਕ, ਪਾਲਵੀ ਨੇ 89.2%, ਹਰੀਤੀਹਿਕ ਕੌਸ਼ਲ ਨੇ 88.8% ਅੰਕ, ਗਰਵਾਨੀ ਨੇ 88.6% ਅੰਕ, ਤਲਵਿੰਦਰ ਨੇ 88% ਅੰਕ, ਸੋਨਾਲੀ ਅਤੇ ਹਾਰਦਿਕ ਨਾਗਪਾਲ ਨੇ 87% , ਤਮਨਾ ਨੇ 85.8%, ਸ਼ਾਇਨਾ ਅਤੇ ਗਰਿਮਾ ਨੇ 85.4%,  ਸਪਿੰਦਰ ਕੌਰ ਅਤੇ ਮਨੀਸ਼ਾ ਨੇ 85% ਅੰਕ, ਕਾਮਰਸ ਸਟਰੀਮ ਵਿੱਚ ਗੁਰਜੀਤ ਕੌਰ ਨੇ 92.4% ਅੰਕ, ਕੰਚਨ ਨੇ 90.2% ਅੰਕ, ਦੀਪਤੀ ਨੇ 89.2%, ਖੁਸ਼ਬੂ ਬਤਰਾ ਨੇ 87.8%, ਤਨੁ ਸੂਰੀ ਨੇ 87% ਅੰਕ, ਗੁਰਪ੍ਰੀਤ ਸਿੰਘ ਨੇ 85.2% ਅੰਕ, ਗੁਰਲੀਨ ਕੌਰ 85% ਅੰਕ ਪ੍ਰਾਪਤ ਕੀਤਾ। ਚੈਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਅੱਗੇ ਪੜ੍ਹਣ ਲਈ ਪ੍ਰੇਰਿਤ ਕਰਦੇ ਹੋਏ ਹਾਇਰ ਸਟਡੀਜ ਲਈ ਮਾਸਟਰ ਰਾਜਕੰਵਰ ਚੋਪੜਾ ਸਕਾਲਰਸ਼ਿਪ ਸਕੀਮ ਦੇ ਬਾਰੇ ਵਿੱਚ ਦੱਸਿਆ।
Share on Google Plus

About Unknown

    Blogger Comment
    Facebook Comment

0 comments:

Post a Comment