ਜਲੰਧਰ 17 ਜੁਲਾਈ (ਜਸਵਿੰਦਰ ਆਜ਼ਾਦ)- ਮੁੱਖ ਅਫਸਰ ਪੁਸ਼ਪ ਬਾਲੀ ਨੇ ਦੱਸਿਆ ਕਿ ਥਾਣਾ ਲਾਬੜਾ ਦੀ ਇੱਕ ਹੋਰ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਰਾਮਪੁਰ ਚੌਕ ਮੋਜੂਦ ਸੀ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਜਸਪਾਲ ਉਰਫ ਜੱਸਾ ਅਤੇ ਇਕਬਾਲ ਉਰਫ ਕਾਲੀ ਪੁੱਤਰਾਨ ਬਨਾਰਸੀ ਦਾਸ ਵਾਸੀ ਕਲਿਆਣਪੁਰ ਜੋ ਦੋਨੋ ਸਕੇ ਭਰਾ ਹਨ ਦੋਨੋ ਭਰਾ ਇਸ ਵਕਤ ਕਲਿਆਣਪੁਰ ਕਲੋਨੀ ਵਿੱਚ ਬਣੇ ਟਰੀਟਮੈਟ ਪਲਾਟ ਦੇ ਮੋਟਰ ਵਾਲੇ ਕਮਰੇ ਵਿੱਚ ਪਲਾਸਟਿਕ ਦੇ ਬੋਰੇ ਵਿੱਚ ਸ਼ਰਾਬ ਰੱਖ ਕੇ ਗਾਹਕਾ ਦੀ ਉਡੀਕ ਕਰ ਰਹੇ ਹਨ ਰੇਡ ਕਰਨ ਤੇ ਕਾਬੂ ਆ ਸਕਦੇ ਹਨ।ਜਿਸ ਸਬੰਧੀ ਮੁਕੱਦਮਾ ਨੰਬਰ 75 ਮਿਤੀ 14.07.18 ਜੁਰਮ 61 ਓਣ ਅਚਟ 420 ੀਫਛ ਥਾਣਾ ਲਾਬੜਾ ਦਰਜ ਰਜਿਸਟਰ ਕੀਤਾ ਗਿਆ। ਜੋ ਦੋਨੋ ਦੋਸ਼ੀ ਰੇਡ ਕਰਨ ਪਰ ਸ਼ਰਾਬ ਦੇ ਬੋਰੇ ਨੂੰ ਮੌਕਾ ਪਰ ਹੀ ਛੱਡ ਕੇ ਫਰਾਰ ਹੋ ਗਏ ਅਤੇ ਮੋਕਾ ਤੋ 47 ਬੋਤਲਾ ਸ਼ਰਾਬ ਮਾਕਰਾ ਂੳਨੋ ਜੋ ਹਿਮਾਚਲ ਪ੍ਰਦੇਸ਼ ਦੀ ਬਣੀ ਹੋਈ ਹੈ।ਜਿਸ ਪਰ ਢੋਰ ਸ਼ੳਲੲ ੀਨ ਅਰੁਨੳਚਹੳਲ ਫੳਰਦੲਸਹ ੌਨਲੇ ਬ੍ਰਾਮਦ ਹੋਈ।ਜਿਹਨਾ ਦੀ ਗ੍ਰਿਫਤਾਰੀ ਲਈ ਉਹਨਾ ਦੇ ਘਰ ਰੇਡ ਕੀਤੇ ਗਏ।ਇਹ ਦੋਨੋ ਭਰਾ ਹੀ ਆਪਣੀ ਗ੍ਰਿਫਤਾਰੀ ਦੇ ਡਰ ਤੋ ਘਰੋ ਅਗਾਹ ਪਿੱਛਾਹ ਹੋਏ ਸੀ।ਅੱਜ ਥਾਣਾ ਲਾਬੜਾ ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਰਾਮਪੁਰ, ਲੱਲੀਆ, ਨਿੱਜਰਾ ਸਾਇਡ ਨੂੰ ਜਾ ਰਹੀ ਸੀ ਕਿ ਸਾਹਮਣੇ ਤੋ ਮੁੱਕਦਮਾ ਦਾ ਦੋਸ਼ੀ ਇਕਬਾਲ ਸਿੰਘ ਉਰਫ ਕਾਲੀ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਦੀ ਗੱਡੀ ਨੂੰ ਵੇਖ ਕੇ ਭੱਜਣ ਲੱਗਾ ਜਿਸਨੂੰ ਮਗਰ ਭੱਜ ਕੇ ਕਾਬੂ ਕਰਕੇ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ।ਜਿਸ ਕੋਲੋ ਡੁੰਘਾਈ ਨਾਲ ਪੁੱਛ-ਗਿੱਛ ਕਰਕੇ ਅਤੇ ਉਸ ਦੇ ਭਰਾ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment