ਜਲੰਧਰ 27 ਜੁਲਾਈ (ਜਸਵਿੰਦਰ ਆਜ਼ਾਦ)- ਸ੍ਰੀ ਨਵਜੋਤ ਸਿੰਘ ਮਾਹਲ,ਪੀ.ਪੀ.ਐਸ,ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ-1 ਜਲੰਧਰ ਦਿਹਾਤੀ ਦੀ ਟੀਮ ਦੇ ਏ.ਐਸ.ਆਈ ਨਿਰਮਲ ਸਿੰਘ ਨੇ ਦੌਰਾਨੇ ਨਾਕਾਬੰਦੀ ਬਾ-ਹੱਦ ਰਕਬਾ ਹਸਨਮੁੰਡਾ ਮੋੜ ਥਾਣਾ ਕਰਤਾਰਪੁਰ ਤੋਂ ਇੱਕ ਸਕੂਟਰ ਸਵਾਰ ਸੁਰਜੀਤ ਸਿੰਘ ਉਰਫ ਸ਼ੀਤ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਆਲਮਪੁਰ ਬਾਕਾ ਥਾਣਾ ਕਰਤਾਰਪੁਰ ਜਲੰਧਰ (ਉਮਰ 32 ਸਾਲ ) ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 30 ਕਿੱਲੋ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾਂ ਨੰਬਰ 141 ਮਿਤੀ 24-07-2018 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਸ਼ੀ ਦੀ ਡੂੰਗਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਕੁੱਲ ਬ੍ਰਾਮਦਗੀ
1. ਡੋਡੇ ਚੂਰਾ ਪੋਸਤ = 30 ਕਿੱਲੋ
2. ਸਕੂਟਰ = 01 (ਬਜਾਜ ਚੇਤਕ ਨੰਬਰੀ ਫਭ-08-ਅਝ-8841)
ਦੋਸ਼ੀ ਦੀ ਪੁੱਛ-ਗਿੱਛ ਦਾ ਵੇਰਵਾ:-
ਪੁੱਛ-ਗਿੱਛ ਦੋਰਾਨ ਦੋਸ਼ੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 32 ਸਾਲ ਹੈ ਅਤੇ ਅਨਪੜ੍ਹ ਹੈ।ਉਹ ਸ਼ਾਦੀ ਸ਼ੁਦਾ ਹੈ ਅਤੇ ਉਸ ਦੇ 02 ਲੜਕੇ ਹਨ ਅਤੇ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ।ਉਹ ਕਰੀਬ 15 ਸਾਲਾ ਤੋਂ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦਾ ਹੈ।ਇਹ ਡੋਡੇ ਚੂਰਾ ਪੋਸਤ ਉਹ ਪਿੰਡ ਅਲਾਮਪੁਰ ਦੇ ਧਰਮਿੰਦਰ ਨਾਮ ਦੇ ਵਿਅਕਤੀ ਤਂੋ ਸਸਤੇ ਵਿੱਚ ਖਰੀਦ ਕੇ ਮਹਿੰਗੇ ਭਾ ਵੇਚ ਦਿੰਦਾ ਸੀ ਅਤੇ ਉਸ ਦੇ ਖਿਲਾਫ 03 ਮੁਕੱਦਮੇ ਐਨ.ਡੀ.ਪੀ.ਸੀ.ਐਕਟ ਅਤੇ 01 ਮੁਕੱਦਮਾ ਮਾਈਨਿੰਗ ਐਕਟ ਦਾ ਥਾਣਾ ਕਰਤਾਰਪੁਰ ਵਿੱਚ ਦਰਜ ਹਨ।
ਦਰਜ ਮੁਕੱਦਮਿਆਂ ਦਾ ਵੇਰਵਾ:
1. ਮੁਕੱਦਮਾਂ ਨੰਬਰ 134 ਮਿਤੀ 22-11-2014 ਜੁਰਮ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ (ਦਿਹਾਤੀ)।
2. ਮੁਕੱਦਮਾਂ ਨੰਬਰ 54 ਮਿਤੀ 21-05-2014 ਜੁਰਮ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ (ਦਿਹਾਤੀ)।
3. ਮੁਕੱਦਮਾਂ ਨੰਬਰ 02 ਮਿਤੀ 01-01-2014 ਜੁਰਮ 21 ਮਾਈਨਿੰਗ ਐਕਟ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ (ਦਿਹਾਤੀ)।
4. ਮੁਕੱਦਮਾਂ ਨੰਬਰ 118 ਮਿਤੀ 01-08-2006 ਜੁਰਮ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ (ਦਿਹਾਤੀ)।

0 comments:
Post a Comment