ਸੇਂਟ ਸੋਲਜਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ 121 ਮੇਰਿਟ ਪੁਜ਼ੀਸ਼ਨਾਂ ਪ੍ਰਾਪਤ ਕਰ ਰਚਿਆ ਇਤਹਾਸ

ਜਲੰਧਰ 11 ਜੁਲਾਈ (ਜਸਵਿੰਦਰ ਆਜ਼ਾਦ)- ਆਈ.ਕੇ. ਜੀ ਪੰਜਾਬ ਟੇਕਨਿਕਲ ਯੂਨੀਵਰਸਿਟੀ ਵਲੋਂ ਵੱਖ ਵੱਖ ਕੋਰਸਾਂ ਦੇ ਅਕਾਦਮਿਕ ਨਤੀਜਿਆਂ ਦੀ ਐਲਾਨੀ ਗਈ ਮੇਰਿਟ ਲਿਸਟ ਵਿੱਚ ਸੇਂਟ ਸੋਲਜਰ ਮੈਨੇਜਮੇਂਟ ਐਂਡ ਟੇਕਨਿਕਲ ਇੰਸਟੀਚਿਊਟ ਦੇ 121 ਵਿਦਿਆਰਥੀਆਂ ਨੇ ਪਹਿਲੀਆਂ 10 ਯੂਨੀਵਰਸਿਟੀ ਮੇਰਿਟ ਪੁਜ਼ੀਸ਼ਨਾਂ ਪ੍ਰਾਪਤ ਕਰ ਇਤਹਾਸ ਰਚਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮਾਣ ਦੇ ਨਾਲ ਦੱਸਿਆ ਕਿ ਬੀ.ਐੱਸ.ਸੀ (ਜਰਨਲਿਜਮ ਐਡਵਰਟਾਇਜਿੰਗ ਐਂਡ ਮੀਡਿਆ ਕੰਮਿਉਨਿਕੇਸ਼ਨ) ਪਹਿਲੇ ਸੇਮੇਸਟਰ ਵਿੱਚ ਵਿਦਿਆਰਥੀਆਂ ਸ਼ੁਭਮ ਨੇ ਪਹਿਲਾ, ਸ਼ੌਕਤ ਅਹਿਮਦ ਦਾਰ, ਜ਼ਾਕਿਰ ਹੁਸੈਨ, ਮੋਹਸਿਨ ਅਹਿਮਦ ਦਾਰ ਨੇ ਦੂਸਰਾ, ਅਜੈ ਕੁਮਾਰ ਨੇ ਤੀਸਰਾ, ਕਰਨ ਕੁਮਾਰ, ਵਿਸ਼ਾਲ ਨੇ ਚੌਥਾ, ਤੀਸਰੇ ਸੇਮੇਸਟਰ ਵਿੱਚ ਸੁਖਪਾਲ ਨੇ ਪਹਿਲਾ, ਸੁਖਵਿੰਦਰ ਪਾਲ ਨੇ ਦੂਜਾ, ਰਕਸ਼ੰਦਾ ਨੇ ਤੀਜਾ, ਅਮਨਦੀਪ ਸਿੰਘ ਨੇ ਚੌਥਾ, ਅਮਿਤ ਕੁਮਾਰ ਨੇ ਛੇਵਾਂ,
ਬੀ.ਐੱਸ.ਸੀ (ਮੀਡਿਆ ਇੰਟਰਟੇਨਮੈਂਟ ਐਂਡ ਫਿਲਮ ਟੇਕਨੋਲਾਜੀ) ਦੇ ਪਹਿਲੇ ਸੇਮੇਸਟਰ ਵਿੱਚ ਵਿਦਿਆਰਥੀਆਂ ਵਿੱਚ ਦਿਵਿਯਾ ਨੇ ਪਹਿਲਾ, ਜੋਤੀ ਠਾਕੁਰ, ਸਮੀਕਸ਼ਾਂ ਨੇ ਦੂਜਾ, ਸਰਬਜੋਤ ਸਿੰਘ, ਤਜਿੰਦਰ ਸਿੰਘ ਮਲਹੀ ਨੇ ਤੀਜਾ, ਅੰਕਿਤ ਰਾਣਾ ਨੇ ਛੇਵਾਂ, ਗਗਨਦੀਪ ਸਿੰਘ ਘੁਮਣ ਨੇ ਸੱਤਵਾਂ, ਮਮਤਾ ਨੇ ਅੱਠਵਾਂ, ਰਾਹੁਲ, ਤਰੁਣ ਸ਼ਰਮਾ ਨੇ ਨੌਵਾਂ, ਸੰਜੀਵ ਕੁਮਾਰ ਵਿਰਦੀ ਨੇ ਦਸਵਾਂ, ਤੀਸਰੇ ਸੇਮੇਸਟਰ ਵਿੱਚ ਜੋਤੀ ਬਾਲਾ ਨੇ ਪਹਿਲਾ, ਪ੍ਰਿਅੰਕਾ ਸੌਂਦੀ, ਸ਼ਿਵਮ ਭਗਤ ਨੇ ਦੂਜਾ, ਸਿਮਰਨਪ੍ਰੀਤ ਕੌਰ, ਸਾਹਿਲ, ਸ਼ੱਲੂ, ਚੰਦ ਨੇ ਤੀਜਾ, ਰਵਿੰਦਰ ਸਿੰਘ, ਮਮਤਾ ਰਾਣੀ, ਮਨਪ੍ਰੀਤ ਕੌਰ ਨੇ ਚੌਥਾ, ਮਿਨਾਕਸ਼ੀ, ਪਾਰਸ ਮਨੀ ਨੇ ਛੇਵਾਂ,  ਪੰਜਵੇਂ ਸੇਮੇਸਟਰ ਵਿੱਚ ਪ੍ਰੇਰਣਾ ਸ਼ਰਮਾ, ਵੈਸ਼ਾਲੀ ਨੇ ਦੂਜਾ, ਮਧੁਰ ਨੇ ਤੀਜਾ, ਮੁਕੇਸ਼ ਕੁਮਾਰ, ਜੋਤੀ ਦੇਵੀ ਨੇ ਚੌਥਾ, ਰਾਜਬੀਰ ਸਿੰਘ, ਸਾਗਰ, ਨੇਹਾ ਨੇ ਪੰਜਵਾਂ, ਪੰਕਜ, ਸੰਜੀਵ ਕੁਮਾਰ, ਸ਼ਿਵਾਨੀ, ਨਵਜੋਤ ਕੌਰ ਨੇ ਛੇਵਾਂ, ਤਜਿੰਦਰ ਕੌਰ, ਪੂਜਾ ਰਾਣੀ ਨੇ ਅੱਠਵਾਂ, ਵਿਪਨ ਕੁਮਾਰ, ਸੰਦੀਪ ਕੁਮਾਰ, ਸੰਦੀਪ ਸਰੋਆ ਨੇ ਨੌਵਾਂ, 
ਬੀ.ਐੱਸ.ਸੀ (ਮੇਡਿਕਲ ਲੇਬੋਰੇਟਰੀ ਸਾਇੰਸਿਜ) ਪਹਿਲਾਂ ਸੇਮੇਸਟਰ ਵਿੱਚ ਅਨੁਪਮਾ ਸੈਣੀ ਨੇ ਪਹਿਲਾ, ਕਿਰਨ ਨੇ ਦੂਜਾ, ਕਵਿਤਾ, ਕਮਲ ਸ਼ਰਮਾ, ਮੁਹੰਮਦ ਕਾਸ਼ਿਫ ਪਾਲਾ ਨੇ ਅੱਠਵਾਂ, ਤਰਿਮੰਦੀਪ ਸਿੰਘ ਨੇ ਦਸਵਾਂ, ਤੀਸਰੇ ਸੇਮੇਸਟਰ ਵਿੱਚ ਆਕਾਂਸ਼ਾ ਸ਼ਰਮਾ ਨੇ ਪਹਿਲ, ਈਮਾਨ ਬਾਣੀ ਨੇ ਦੂਜਾ, ਪ੍ਰਿਆ ਨੇ ਤੀਜਾ, ਅਸ਼ਮਿਤਾ ਰਾਜਪੂਤ, ਸ਼ਿਵਾਨੀ ਪਟਵਾਲ ਨੇ ਚੌਥਾ, ਪਾਇਲ ਕੁਮਾਰ ਸਿੰਹਾ, ਹਿਨਾ ਨੇ ਅੱਠਵਾਂ, ਪੰਜਵੇਂ ਸੇਮੇਸਟਰ ਵਿੱਚ ਮਨੀਸ਼ਾ, ਸੋਨਾਲੀ, ਸੁਖਪ੍ਰੀਤ ਕੌਰ ਨੇ ਦੂਜਾ, ਕਰਨ ਮਨੋਚਾ ਨੇ ਪੰਜਵਾਂ, ਤਮਨਾ ਨੇ ਸੱਤਵਾਂ, ਤਰਨਦੀਪ ਕੌਰ ਨੇ ਦਸਵਾਂ, ਐਮ. ਸੀ.ਏ ਪਹਿਲਾਂ ਸੇਮੇਸਟਰ ਵਿੱਚ ਹਰਪ੍ਰੀਤ ਕੌਰ, ਕੰਵਲਜੀਤ ਸਿੰਘ ਨੇ ਪਹਿਲਾ, ਸ਼ਹਜਾਨ ਅਹਿਮਦ ਭੱਟ ਨੇ ਦੂਜਾ, ਉਪਾਸਨਾ ਨੇ ਛੇਵਾਂ, ਪ੍ਰੀਤੀ ਰਾਣੀ, ਰਜਨੀ, ਸਵਿਤਾ ਰਾਣੀ ਨੇ ਸੱਤਵਾਂ, ਦਮਨ, ਸੋਨਿਆ ਨੇ ਨੌਵਾਂ,  ਸੋਨਿਆ ਯਾਦਵ, ਕ੍ਰਿਸ਼ਣਾ ਰਾਣੀ, ਅੰਜੂ ਬਸਰਾ ਨੇ ਦਸਵਾਂ, ਤੀਸਰੇ ਸੇਮੇਸਟਰ ਦੇ ਵਿਦਿਆਰਥੀਆਂ ਕ੍ਰਿਤੀਕਾ ਜੈਸਵਾਲ, ਪ੍ਰਿਅੰਕਾ ਨੇ ਅੱਠਵਾਂ, ਬੀ.ਕਾਮ ਪ੍ਰੋਫੇਸ਼ਨਲ ਤੀਸਰੇ ਸੇਮੇਸਟਰ ਵਿੱਚ ਪ੍ਰੀਤੀ ਨੇ ਤੀਜਾ, ਪੂਜਾ ਨੇ ਅੱਠਵਾਂ,  ਐੱਮ.ਕਾਮ ਪ੍ਰੋਫੇਸ਼ਨਲ ਵਿੱਚ ਲੱਕੀ ਗੋਇਲ ਨੇ ਪਹਿਲਾ, ਬ੍ਰਿਜ ਬਾਲਾ ਨੇ ਚੌਥਾ, ਬੀ.ਐੱਸ.ਸੀ (ਫ਼ੈਸ਼ਨ ਟੇਕਨੋਲਾਜੀ) ਤੀਸਰੇ ਸੇਮੇਸਟਰ ਵਿੱਚ ਰਿਆ ਨੇ ਪਹਿਲਾ, ਗੁਰਸਿਮਰਨ ਕੌਰ ਨੇ ਦੂਜਾ, ਮੇਹੁਲ ਨਰੂਲਾ ਨੇ ਤੀਜਾ, ਦਿਲਪ੍ਰੀਤ ਕੌਰ ਨੇ ਚੌਥਾ, ਮਾਧਵੀ, ਮੀਨਾ ਰਾਣੀ ਨੇ ਪੰਜਵਾਂ, ਰਸ਼ਮੀ ਸ਼ਰਮਾ ਨੇ ਛੇਵਾਂ, ਸੁਮਨ ਰਾਣੀ ਨੇ ਸੱਤਵਾਂ, ਹਰਜੋਤ ਕੌਰ ਨੇ ਦਸਵਾਂ, ਪੰਜਵੇਂ ਸੇਮੇਸਟਰ ਵਿੱਚ ਟਵਿੰਕਲ ਨੇ ਦੂਜਾ, ਅਰਸ਼ ਕੁਮਾਰੀ, ਗੁਨੀਤ ਕੌਰ ਨੇ ਚੌਥਾ, ਵੀਰ ਕੌਰ ਨੇ ਛੇਵਾਂ, ਜੈਸਮਿਨ ਕੌਰ ਕਾਲੜਾ, ਮਮਤਾ, ਹਰਪ੍ਰੀਤ ਕੌਰ ਨੇ ਅੱਠਵਾਂ, ਜਗਦੀਪ ਕੌਰ ਨੇ ਨੌਵਾਂ, ਬੀ.ਐੱਸ.ਸੀ (ਬਿਜ਼ਨੇਸ ਇਕੋਨਾਮਿਕਸ) ਤੀਸਰੇ ਸੇਮੇਸਟਰ ਵਿੱਚ ਨਿਸ਼ਾ ਨੇ ਪਹਿਲਾ, ਪੰਜਵੇਂ ਸੇਮੇਸਟਰ ਵਿੱਚ ਸਵਨੀਤ ਕੌਰ ਨੇ ਪਹਿਲਾ, ਸਰਬਜੀਤ ਕੌਰ ਨੇ ਦੂਜਾ, ਕਾਜਲ ਨੇ ਤੀਜਾ, ਤਨੁ ਥਾਪਾ ਨੇ ਚੌਥਾ, ਰੋਹੀਤ ਕੁਮਾਰ ਨੇ ਪੰਜਵਾਂ, ਚੰਦਨ ਕੁਮਾਰ ਨੇ ਛੇਵਾਂ, ਬੀ.ਸੀ.ਐ ਪਹਿਲੇ ਸੇਮੇਸਟਰ ਵਿੱਚ ਉਮੇਰ ਫ਼ਾਰੂਕ ਮੀਰ ਨੇ ਦਸਵਾਂ, ਬੀ.ਬੀ.ਏ ਪੰਜਵੇਂ ਸੇਮੇਸਟਰ ਵਿੱਚ ਸਾਕਸ਼ੀ ਮਹਾਜਨ ਨੇ ਪੰਜਵਾਂ, ਐੱਮ.ਬੀ.ਏ ਪਹਿਲੇ ਸੇਮੇਸਟਰ ਵਿੱਚ ਜਤਿੰਦਰ ਕੌਰ ਨੇ ਨੌਵਾਂ ਸਥਾਨ ਪ੍ਰਾਪਤ ਕੀਤਾ।
Share on Google Plus

About Unknown

    Blogger Comment
    Facebook Comment

0 comments:

Post a Comment